ਚਾਹੇ ਮੀਡਿਆ ਤੇ ਗੋਦੀ ਮੀਡਿਆ ਤੇ ਨਾਲ ਹੀ ਖ਼ਾਨਦਾਨੀ ਕਾਂਗ੍ਰੇਸੀ ਆਪਣੇ ਦਾਗੀ ਰਿਸ਼ਤੇਦਾਰਾਂ ਨੂੰ ਬਚਾਣ ਲਈ ਨਵਜੋਤ ਸਿੱਧੂ ਨੂੰ ਪਿੱਟੀ ਜਾਣ ਤੇ ਰਾਹੁਲ ਗਾਂਧੀ ਦੇ ਗੋਡੇ ਹੱਥ ਲਗਾ ਕੇ ਚੰਨੀ ਸਾਹਿਬ ਹੁਣ ਨਵਜੋਤ ਸਿੱਧੂ ਨੂੰ ਨਸੀਹਤ ਦੇਣ ਕਿ ਪਾਰਟੀ ਸਭ ਤੋਂ ਸ਼ਿਰੋਮਣੀ
Read MoreCategory: Editorial
EDITORIAL NEWS: नगर निगम चुनाव में COVID-19 की होशियारपुर जिला प्रशासन दुवारा अनदेखी हो सकती है घातक, सुस्ती के आलम में है प्रशाशन
होशियारपुर (आदेश परमिंदर सिंह )
इस में कोई संदेह नही कि ज़िला प्रशाशन होशियारपुर की तरफ से नगर निगम चुनाव के मद्देनज़र सुरक्षा के पुख्ता प्रबंध किए गए हैं, मगर covid 19 की अनदेखी की जा रही है जो कि जिला निवासियों के लिए घातक सिद्ध हो सकती है। अब भी ज़िला होशियारपुर में वायरस covid 19 के कारण रोज़ाना एक मौत हो रही है और 8-10 मरीज़ क्रोना पॉजिटिव आ रहे हैं। क्रोना वायरस के चलते आज फिर ज़िला होशियारपुर में दो मौतें हुई है जो कि यह दर्शाती है कि क्रोना का ख़तरा अब भी ज़िले पर मंडरा रहा है।
Read MoreCANADIAN DOABA TIMES SPL. NEWS: गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह
गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह पठानकोट 29 मार्च (राजिंदर राजन ब्यूरो चीफ़) पठानकोट में करोना वायरस को लेकर भारी चिंता पाई जा रही है, चारों तरफ करोना वायरस के चर्चे चल रहे हैं। पठानकोट के अनेक मोहल्ले, गलियां, नालियां व खाली पड़े प्लाट गंदगी के आलम में हैं जोकि अच्छे भले शहर की बदनुमा तसवीर पेश कर रहे हैं। करफयू के चलते लोग आसपास के प्लाटों व सड़क और गलियों के किनारे पर ही कूड़ा फेंक रहे…
Read MoreBREAKING : ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਇਕ ਦਿਨ ਦੀ ਕਰਫਿਊ ਛੋਟ, 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਪਰਿਵਾਰ ਦਾ ਇਕ ਵਿਅਕਤੀ ਆਪਣੇ ਨੇੜਲੇ ਮੈਡੀਕਲ ਸਟੋਰ ਵਿੱਚ ਪੈਦਲ ਜਾ ਕੇ ਦਵਾਈਆਂ ਖਰੀਦ ਸਕਦਾ
29 ਨੂੰ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਖੁੱਲ•ੀਆਂ -ਹੋਲਸੇਲਰ ਸਵੇਰੇ 10 ਵਜੇ ਤੋਂ 4 ਵਜੇ ਤੱਕ ਰਿਟੇਲਰਾਂ ਨੂੰ ਸਪਲਾਈ ਕਰ ਸਕਣਗੇ ਕਰਿਆਨੇ ਅਤੇ ਦਵਾਈਆਂ ਦਾ ਸਟਾਕ -ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਇਕ ਦਿਨ ਦੀ ਛੋਟ ਹੁਸ਼ਿਆਰਪੁਰ, 28 ਮਾਰਚ (ADESH, YOGESH GARHDIWALA) : ਜ਼ਿਲ•ਾ ਮੈਜਿਸਟਰੇਟ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਿਥੇ 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਖੋਲ•ਣ ਦੀ ਛੋਟ ਦਿੱਤੀ ਹੈ, ਉਥੇ ਕੇਵਲ ਇਸੇ ਦਿਨ ਸਵੇਰੇ 10…
Read MoreSPL. NEWS STORY : ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇ
ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇ HOSHIARPUR (ADESH PARMINDER SINGH) : ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਆਮ ਜਨਤਾ ਨੂੰ ਰਾਸ਼ਨ ਦੀ ਸਪਲਾਈ ਲਈ ਭਾਵੇਂ ਕਿ ਸ਼ਹਿਰਾਂ ਦੀਆਂ ਕੁੱਝ ਚੋਣਵੀਆਂ ਦੁਕਾਨਾਂ ਨੂੰ ਘਰੋ-ਘਰੀ ਰਾਸ਼ਨ ਸਪਲਾਈ ਦੀ ਸਰਕਾਰ ਵਲੋਂ ਪ੍ਰਵਾਨਗੀ ਦਿੱਤੀ ਹੋਈ ਹੈ ਜਿਸ ਨਾਲ਼ ਸ਼ਹਿਰਾਂ ਦੇ ਨਿਵਾਸੀਆਂ…
Read MoreEDITORIAL- CANADIAN DOABA TIMES : होशियारपुर प्रशासनिक अधिकारियों की नालायकी, जिले केअनेक कस्बों के लिए अभी तक नहीं जारी किए होम डिलिवरी फोन नंबर, मिट्टी के माधो साबित हो रहें हैं जिले के अनेक विधायक
होशियारपुर प्रशासनिक अधिकारियों की नालायकी, जिले के अनेक कस्बों के लिए अभी तक नहीं जारी किए होम डिलिवरी फोन नंबर, मिट्टी के माधो साबित हो रहें हैं जिले के अनेक विधायक होशियारपुर (CND MEDIA NETWORK) जिला होशियारपुर में करफियू को लगे हुए दो दिन से अधिक समय बीत चुका है। डीसी होशियारपुर के पास दो एडीसी, एसडीएमज, तहसीलदारों के अलावा समेत सिविल सजर्न, सैंकड़ों अधिकारी व क्लास दू अफिसर हैं, मगर हैरानी वाली बात यह है कि बीते कल तक डीसी प्रशासन होम डिलिवरी नंबर ही जारी नहीं कर सका।…
Read MoreARTICLE : ਵਟਾਲੇ ਤੋਂ ਬਟਾਲੇ ਤੱਕ , ਨਿੱਤ ਗੰਗਾ ਜਲ ਨਾਲ ਇਸ਼ਨਾਨ ਕਰਨ ਵਾਲੇ ਬਟਾਲਵੀ……
DOABA TIMES : ਬਟਾਲਾ ਸ਼ਹਿਰ ਧਾਰਮਿਕ ਅਤੇ ਇਤਿਹਾਸਕ ਖੇਤਰ ਵਿੱਚ ਆਪਣੀ ਖਾਸ ਥਾਂ ਰੱਖਦਾ ਹੈ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਟਾਲਾ ਸ਼ਹਿਰ ਵਿਖੇ ਮਾਤਾ ਸੁਲੱਖਣੀ ਜੀ ਨਾਲ ਵਿਆਹ ਕਰਾ ਕੇ ਇਸ ਧਰਤੀ ਨੂੰ ਪੂਜਣਯੋਗ ਬਣਾ ਦਿੱਤਾ। ਬਟਾਲਾ ਸ਼ਹਿਰ ਵਿਖੇ ਹੀ ਮੀਰੀ-ਪੀਰੀ ਦੇ ਮਾਲਿਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ। ਇਸ ਤੋਂ ਇਲਾਵਾ ਸਿੱਖ ਰਾਜ ਸਮੇਂ ਮਹਾਂਰਾਣੀ ਸਦਾ ਕੌਰ ਦੀ ਬੀਰਤਾ ਅਤੇ ਚੜ੍ਹਤ ਨੇ ਬਟਾਲਾ ਨੂੰ ਇਤਿਹਾਸ ਵਿੱਚ ਉੱਚਾ ਸਥਾਨ ਦਿਵਾਇਆ ਹੈ। ਮਹਾਂਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ…
Read MoreLtatest : अब चोरी की घटानाएं नहीं होने दूंगा- SSP गौरव गर्ग
होशियारपुर, (SUKHWINDER SINGH, AJAY JULKA) : होशियारपुर में लूट-खोह की वारदेते आम बात हो गई हैं पिछले एसएसपी जे. एलनचेजियन का तबादला हो चुका है, वह बहुत नेक इंसान थे। उनके होते हुए भी चोरी जैसी घटनाएं रोजमररा की बात हो चुकी थी। अब उनके स्थान पर एसएसपी गौरव गर्ग ने अपना पदभार संभाल लिया है। इस सबंध में दैनिक सवेरा के हमारे संवाददाता आदेश परमिंदर सिंह ने विशेष बातचीत की। शहर में चोरी और लूट-खोह व नशा आम बात हो चुकी है अब आप ने पदभार संभाल लिाय है?…
Read MoreEDITORIAL-ਪਾਣੀ ਦੀ ਸਮੱਸਿਆ ਦੇ ਹੱਲ ਲਈ ਮਿਲ ਕੇ ਕਰਨੇ ਹੋਣਗੇ ਯਤਨ
-ਛਪੜਾਂ ਦੀ ਸਫਾਈ ਕਰਕੇ ਫਿਲਟਰ ਕਰਕੇ ਪਾਣੀ ਨੂੰ ਪੀਣਯੋਗ ਬਣਾਇਆ ਜਾ ਸਕਦਾ ਹੈ HOSHIARPUR : ਪਿੰਡਾਂ ਦੀ ਦੋ ਚੀਜਾਂ ਪਿੰਡਾਂ ਦੀ ਪਹਿਚਾਣ ਹਨ, ਇੱਕ ਤਾਂ ਜਿੱਥੇ ਪਿੰਡਾਂ ਦੇ ਸਿਆਣੇ ਬੰਦੇ ਬੈਠਦੇ ਹਨ ਜਿਸਨੂੰ ਸਥ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਦੂਜਾ ਪਿੰਡਾਂ ਦੇ ਛਪੜ• । ਦੋਵੇਂ ਹੀ ਪਿੰਡ ਲਈ ਫਾਇਦੇਮੰਦ ਹੀ ਹਨ। ਸਿਆਣੇ ਬੰਦੇ ਦੀ ਸਲਾਹ ਨੂੰ ਜੇਕਰ ਮੰਨਿਆ ਜਾਵੇ ਤਾਂ ਉਹ ਵੀ ਫਾਇਦਾ ਦਿੰਦੀ ਹੈ ਦੂਸਰਾ ਜੇਕਰ ਪਿੰਡਾਂ ਦੇ ਛੱਪੜਾਂ ਦੀ ਹਾਲਾਤ ਨੂੰ ਸੁਧਾਰ ਲਿਆ ਜਾਵੇ ਤਾਂ ਉਸ ਨਾਲ ਜਿਥੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਇਆ ਜਾ…
Read MoreLatest Editorial : कांग्रेस की डूबती किश्ती को छोड़ राहुल बाहर,अब देगा सहारा कौन?
MANPREET SINGH MANNA (GARHDIWALA) लोकसभा चुनावों में हार का हाई वोल्टेज झटका मोदी ने कांग्रेस पार्टी को इस कदर दिया है कि कि पार्टी अभी तक पैरों पर नहीं खड़ी हो पा रही। पार्टी के प्रधान राहुल गांधी इस्तीफा देने की पुष्टि ट्विट करके भी दे दी है। पंजाब के मुख्यमंत्री कैप्टन सिंह के अलावा कई अनेक राज्यों के कांग्रेसी मुख्यमंत्री भी उनको मनाने में चुटे रहे और काफी समय तक उनको मनाने की कोशिश जारी रही लेकिन आज उन्होंने उनकी कोशिशों को दरकिनार करते हुए पार्टी के अध्यक्षता…
Read Moreimp….19 मई शाम तक एग्जिट पोल पर रहेगी रोक: जिला चुनाव अधिकारी
होशियारपुर, 18 मई: (adesh parminder singh) जिला चुनाव अधिकारी श्रीमती ईशा कालिया ने बताया कि लोकसभा चुनाव 2019 के मद्देनजर भारतीय चुनाव आयोग की हिदायत अनुसार 19 मई शाम साढ़े छह बजे तक एग्जिट पोल पर रोक लगा दी गई है। उन्होंने कहा कि चुनाव के दौरान किसी भी तरह का चुनाव सर्वेक्षण(एग्जिट पोल व पोल ओपीनियन) पर भी चुनाव आयोग के पहले जारी आदेशों के मुताबिक रोक जारी रहेगी। उन्होंने कहा कि चुनाव आयोग के उक्त आदेशों का उल्लंघन करने वाला लोक प्रतिनिधि एक्ट 1951 की धारा 126 के…
Read Morelatest : होशियारपुर को देश विदेश में सबसे आगे लाना मेरा मंतव्य: डा. राज कुमार
होशियारपुर हलके हर गांव, हर शहर को विकास के नए स्तर पर लेकर जाना मेरा एक मात्र लक्ष्य – यह संदेश दिया आज डा. राज कुमार चब्बेवाल ने जो उस वक्त भंगाला, मुकेरियां में बैठक को संबोधित कर रहे थे। डा. राज ने कहा कि होशियारपुर हल्के में बढिय़ा सडक़ें, बेहतर और उच्च कोटी की सेहत सुविधाओं, कैंसर और एम्ज जैसे अस्पतालों द्वारा उच्च स्तरीय शिक्षा कालेज और ज्यादा इंडस्ट्री लाकर अपने इस हलके को वह तरक्की के रास्ते पर इतना आगे लेकर जाना चाहते है कि देश ही…
Read Moreclick here Dr, chabbaewal Breaking: -तस्वीरें बोल उठी, गले लगा लो हर किसी को कि हर इंसा अपना है
गले लगा लो हर किसी को कि हर इंसा अपना है, चलो तो राहगुजारों में बांटते हुए प्यार होशियारपुर (adesh parminder singh) एक प्रसिद अध्यात्मिक शायर ने कहा है कि गले लगा लो हर इंसा को कि अपना है,चलो तो राहगुजारों में बांटते हुए प्यार । डा. चब्बेवाल की आम लोगों को उत्साह से मिलने के तसवीरें यही ब्यां करती नजर आ रही हैं। उन्के चेहरे की मुसकराहट व बाडी लेंगएज सब कुछ ब्यां कर रहीं हैं। वक्कत की सूईंयां डा. राज कुमार को देख रही हं…
Read MoreClick here जलवा ! कंडी में गरजा और चब्बेवाल में दहाड़ा बबर शेर…AAP & KAMAL Demorolised
-डा. राज के चब्बेवाल रोड शोअ में क्यों उमड़े सैंकड़ें लोग ? होशियारपुर (adesh parminder singh) यह डा. राज का जलवा ही है, इसी लिए उन्की चब्बेवाल रैली में सैंकड़ो लोग उमड़े। हैरानी वाली बात यह भी है कि डा. चब्बेवाल की रैली में सुंदर शाम अरोड़ा और डा. कुलदीप नंदा जैसे बड़े टकसाली नेता ना भी हों तो भी लोग बड़ी तादा में उन्की छोटी-छोटी रैलियों में पहुंच जाते हैं। चब्बेवाल तो प्लेन ऐरिया है, उसकी बात छोड़ो, कुछ दिन पहले ही मैं अपने एक जालंधर के अधिकारी के…
Read MoreBREAKING : हम भी सर्जीकल सटराईक करेंगे मगर गरीबी पर-राहुल गांधी
होशियारपुर (ADESH PARMINDER SINGH) कांग्रेस के राष्टृीय अध्यक्ष राहुल गांधी जैसे ही स्टेज पर आए तो पूरा पंडाल ताड़ियों व नायरों से गूंज उठा। अपने तेज-तरार लहजे में राहुल गांधी ने आते ही पंडाल में बैठे लोगों से पूछा कि क्या 15-15 लाख अपाके अकाऊंट में आए? तो लोगों ने जोर-शोर से कहा कि नहीं। इस दौरान राहुल गांधी ने कहा कि चिंता मत करो उन्होंने न्याय योजना बनाई है और इस योजना के तहत हर महीने महिलाओं के खाते में 6 हजार रूपये और कुल वर्ष में 72 हजार…
Read MoreLATEST : राहुल गांधी के आने से मौसम भी खुशगवार हुआ-डा. चब्बेवाल
होशियारपुर (ADESH PARMINDER SINGH) लोक सभा हलका होशियारपुर कांग्रेस के उम्मीदवार डा. राज कुमार चब्बेवाल ने अपने संबोधन में आसमान पर शाई काली घटाओं को देखते हुए व राहुल गांधी और रैप्टन अमरिंदर की रैली में उमड़े जन-सैलाब को देखते हुए कहा कि आज मौसम भी राहुल गांधी के आने से खुशगवार हो गया है। डा. चब्बेवाल ने कहा कि कांग्रेस अध्यक्ष राहुल गांधी जी की अध्यक्षता में राजस्थान मध्य प्रदेश व छतिषगढ़ में जीत अजिर्त की गई है और यह सब कुछ राहुल गांधी जी की मेहनत सदका…
Read Moreहोशियारपुर में राहुल गांधी व कैप्टन अमरिंदर के मोदी सरकार पर ताबड़-तोड़ हमले
– देश के चौकीदार को चोर बताया – मोदी सरकार देश को तोड़ने में जुटी- कैप्टन अमरिंदर होशियारपुर (ADESH PARMINDER SINGH) होशियारपुर में आज राष्टृीय कांग्रेस अधयक्ष राहुल गांधी व पंजाब के मुख्यमंत्री कैप्टन अमरिंदर सिंह ने लोक सभा हलका होशियारपुर के उम्मीदवार डा. राज कुमार के हक में प्रभावशाली रैली की जिसमें कांग्रेस के कई बड़े नेताओं ने शिरकत की। इन्में मुख्य तौर पर पंजाब कांग्रेस प्रभारी आशा कुमारी के अलावा जालंधर से कागं्रेसी उम्मीदवार संतोख चौधरी भी शामिल थे। अपने संबोधन में मुख्यमंत्री कैप्टन अमरिंदर से ने कहा…
Read MoreHOTTEST SEAT : सांपला की अगुवाई में भाजपा के तमाम गुट एकजुट, लहरा सकते हैं विजय का परचम
-कांग्रेस के लिए भाजपा की एकजुटता खतरे की घंटी होशियारपुर (ADESH PARMINDER SINGH) लोक सभा सीट होशियारपुर से भाजपा के उम्मीदवार विजय सांपला की अगुवाई में तमाम भाजपा गुट एकजूट हो गए हैं। इसकी सबसे बड़ी वजह यह बताई जा रही है कि भाजपा के एक गुट ने पार्टी हाईकमान से शिकायत की थी कि विजय सांपला के भाजपा कार्यल्य में वर्कर भारी गिणती में पहुंच जाते हैं जिसके चलते वह कार्यलय के बाहर सड़क पर बैठने को विवश हो जाते हैं तो चुनाव पास आता देख पार्टी वर्करों की…
Read MoreARTICLE : ਪੰਜਾਬ ਵਿੱਚ ਜਮਾਤ-ਏ-ਅਹਮਦੀਆ ਦਾ ਆਸਥਾ ਦਾ ਕੇਂਦਰ ‘ਹੁਸ਼ਿਆਰਪੁਰ’
HOSHIARPUR / GURDASPUR (ਸ਼ੇਖ ਮੰਨਾਨ) ਇੱਕ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰੱਬ ਆਪਣੇ ਨੇਕ ਬੰਦਿਆਂ ਨਾਲ ਗੱਲਾਂ ਕਰਦਾ ਹੈ, ਉਹਨਾਂ ਦੀਆਂ ਦੁਆਵਾਂ ਨੂੰ ਸੁਣਦਾ ਹੈ ਅਤੇ ਕਬੂਲ ਵੀ ਕਰਦਾ ਹੈ । ਇਸ ਗੱਲ ਦੇ ਸਬੂਤ ਵੱਖ-ਵੱਖ ਧਰਮਾਂ ਵਿੱਚ ਮਿਲਦੇ ਹਨ । ਇਸਲਾਮ ਧਰਮ ਵਿੱਚ ਵੀ ਇਸਦੀ ਮਿਸਾਲ ਮਿਲਦੀ ਹੈ । ਪੰਜਾਬ ਦੀ ਪਵਿੱਤਰ ਧਰਤੀ ਤੇ ਵੀ ਅਜਿਹੇ ਕਈ ਮਹਾਂਪੁਰਖਾਂ ਨੇ ਜਨਮ ਲਿਆ ਹੈ ਜਿੰਨਾ ਨੇ ਰੱਬ ਨਾਲ ਗੱਲਾਂ ਕੀਤੀਆਂ ਤੇ ਉਨਾਂ ਦੀਆਂ ਦੁਆਵਾਂ ਨੂੰ ਸੁਣਿਆ । ਇਨ•ਾਂ ਮਹਾਂਪੁਰਖਾਂ ਨੇ ਇਨਸਾਨੀਅਤ ਦੀ ਸਥਾਪਨਾ ਕੀਤੀ ਅਤੇ ਰਾਹ ਤੋਂ ਭਟਕੇ ਹੋਏ ਸਮਾਜ…
Read MoreLATEST EDITORIAL – ਕੇਜਰੀਵਾਲ ਦੀ ਬਰਨਾਲਾ ਰੈਲੀ ਬਨਾਮ ਪੰਜਾਬ ਦੀ ਭਖਦੀ ਸਿਆਸਤ
DOABA TIMES (BARNALA, HOSHIARPUR) ਬਰਨਾਲਾ ‘ਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਭਗਵੰਤ ਮਾਨ ਦੀਆਂ ਤਾਰੀਫਾਂ ਦੇ ਪੁਲ ਬੰਨ• ਦਿੱਤੇ ਤੇ ਸਾਰਾ ਜੋਰ ਭਗਵੰਤ ਮਾਨ ਵਲੋਂ ਨਵੇਂ ਵਰੇ ਸ਼ਰਾਬ ਛੱਡਣ ਦੇ ਆਪਣੀ ਮਾਂ ਦੇ ਨਾਲ ਕੀਤੇ ਸੰਕਲਪ ਤੇ ਲਗਾ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਹੈ ਕੋਈ ਜੋ ਆਪਣੀ ਮਾਂ ਦੇ ਕਹਿਣ ਤੇ ਸ਼ਰਾਬ ਛੱਡ ਕੇ ਵਿਖਾਵੇ। ਉਂੱਨਾ ਕਿਹਾ ਕਿ ਭਗਵੰਤ ਮਾਨ ਨੇ ਸ਼ਰਾਬ ਛੱਡ ਕੇ ਮੇਰਾ ਤੇ ਪੰਜਾਬ ਦਾ ਦਿਲ ਜਿੱਤ ਲਿਆ ਹੈ। ਅਜੀਬੋ-ਗਰੀਬ ਅੱਲ-ਵਲੋਲੀਆਂ ਗੱਲਾਂ ਮਾਰਦੇ ਹੋਏ ਜਨਾਬ ਕੇਜਰੀਵਾਲ ਨੇ ਕਿਹਾ…
Read Morelatest : ਆਪ ਨੂੰ ਚਿੰਤਾ – ਕਿਤੇ ਮੋਦੀ ਸਾਹਿਬ ਰੈਲੀ ਨੂੰ ਸੰਬੋਧਨ ਕਰਦੇ ਹੋਏ ਗੁਰਦਾਸਪੁਰ ਦਾ ਨਾਂਅ ਹੀ ਨਾ ਬਦਲ ਜਾਣ
ਗੁਰਦਾਸਪੁਰ, ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਵਿੱਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣ ਜਾ ਰਹੇ ਹਨ। ਭਾਜਪਾ ਨੇ ਇੱਕ ਦਹਾਕੇ ਪਹਿਲਾਂ ਵੀ ਗੁਰਦਾਸਪੁਰ ਦੇ ਖੇਤਰ ਪਠਾਨਕੋਟ ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੀ ਅਗੁਵਾਈ ਚ ਲੋਕ ਸਭਾ ਚੋਣਾਂ ਦੀ ਪਹਿਲੀ ਬਿਗੁਲ ਇਥੋਂ ਹੀ ਵਜਾਈ ਸੀ। ਜਿੱਤ ਮਿਲੀ ਸੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਪਹਿਲੀ ਰੈਲੀ ਦੀ ਸ਼ੁਰੁਆਤ ਪਠਾਨਕੋਟ ਤੋਂ ਕਰਕੇ ਵੱਡੀ ਜਿੱਤ ਹਾਸਿਲ ਕੀਤੀ ਸੀ ਤੇ ਉਸ ਵੇਲੇ ਤੋਂ ਹੀ ਭਾਜਪਾ ਚ ਇਹ ਗੱਲ ਘਰ ਕਰ ਗਈ ਕਿ ਲੋਕ ਸਭਾ ਚੋਣਾਂ…
Read Morelatest : ਰਾਜਪਾਲ ਬਦਨੌਰ ਮੌਹਾਲੀ, ਮੁਖ ਮੰਤਰੀ ਕੈਪਟਨ ਅਮਰਿੰਦਰ ਪਟਿਆਲਾ, ਸਪੀਕਰ ਪੰਜਾਬ ਰਾਣਾ ਕੇਪੀ ਹੁਸ਼ਿਆਰਪੁਰ ਕੌਮੀ ਝੰਡਾ ਲਹਿਰਾਉਣਗੇ
ਚੰਡੀਗੜ ਪੰਜਾਬ ਸਰਕਾਰ ਵਲੋਂ ਗਣਤੰਤਰ ਦਿਵਸ ਸਬੰਧੀ ਸਮਾਗਮਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਮੋਹਾਲੀ ਵਿੱਚ ਰਾਜਪੱਧਰੀ ਸਮਾਗਮ ਹੋਵੇਗਾ, ਉਥੇ ਰਾਜਪਾਲ ਵੀਪੀ ਸਿੰਘ ਬਦਨੌਰ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ 26 ਜਨਵਰੀ ਨੂੰ ਝੰਡਾ ਲਹਿਰਾਉਣਗੇ। ਉਂਨੱਾ ਤੋਂ ਅਲਾਵਾ ਸਪੀਕਰ ਰਾਣਾ ਕੇਪੀ ਸਿੰਘ ਹੁਸ਼ਿਆਰਪੁਰ ਵਿਖੇ ਝੰਡਾ ਲਹਿਰਾਉਣਗੇ। ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਮਾਨਸਾ ਵਿਖੇ ਕੌਮੀ ਝੰਡਾ ਲਹਿਰਾਉਣਗੇ। ਸੇਹਤ ਮੰਤਰੀ ਬ੍ਰਹਮ ਮਹਿੰਦਰਾ ਜਲੰਧਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਮ੍ਰਿਤਸਰ ਵਿਖੇ, ਜੰਗਲੀ ਜੀਵ ਭਲਾਈ…
Read Morelatest ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ – ਗੁਰਦਾਸਪੁਰ ਦੇ 10 ਕਿਲੋਮੀਟਰ ਤਕ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ
ਗੁਰਦਾਸਪੁਰ: 3 ਜਨਵਰੀ ਨੂੰ ਗੁਰਦਾਸਪੁਰ ਵਿੱਚ ਹੋਣ ਵਾਲੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਲਈ 1,75 ਲੱਖ ਵਰਗ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਹੈ। ਪੰਡਾਲ ਵਿੱਚ ਲੋਕਾਂ ਦੇ ਬੈਠਣ ਲਈ 25 ਹਜ਼ਾਰ ਕੁਰਸੀਆਂ ਲਾਈਆਂ ਗਈਆਂ ਹਨ। ਰੈਲੀ ਨੂੰ ਲੈ ਕੇ ਪੁਲਿਸ ਨੇ ਥ੍ਰੀਲੇਅਰ ਸਕਿਉਰਟੀ ਦਾ ਪ੍ਰਬੰਧ ਕੀਤਾ ਹੈ। ਸ਼ਹਿਰ ਦੇ 10 ਕਿਲੋਮੀਟਰ ਤਕ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਸੁਰੱਖਿਆ ਸਬੰਧੀ ਪੰਜਾਬ ਆਰਮਡ ਪੁਲਿਸ ਦੇ 3500 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਅਕਾਲੀ-ਭਾਜਪਾ ਲੀਡਰ ਪੂਰੇ ਪੰਜਾਬ ਵਿੱਚ ਬੈਠਕਾਂ ਕਰ ਰਹੇ ਹਨ। ਜ਼ਿਆਦਾ ਤੋਂ ਜ਼ਿਆਦਾ ਲੋਕਾਂ…
Read MoreHOSHIARPUR : 103 ਸਾਲਾ ਰਾਂਝਾ ਰਾਮ ਬਜ਼ੁਰਗ ਨੇ ਕੀਤੀ ਵੋਟ ਦੇ ਅਧਿਕਾਰ ਦੀ ਵਰਤੋਂ, ਸ਼ਾਂਤੀਪੂਰਨ ਤਰੀਕੇ ਨਾਲ ਕਰੀਬ 65 ਫੀਸਦੀ ਵੋਟ ਪੋਲ ਹੋਈ
ਸੰਵੇਦਨਸ਼ੀਲ ਬੂਥਾਂ ‘ਤੇ ਜ਼ਿਲ•ਾ ਪ੍ਰਸਾਸ਼ਨ ਦੀ ਪੈਨੀ ਨਜ਼ਰ –ਸ਼ਾਂਤੀਪੂਰਨ ਢੰਗ ਨਾਲ ਸ਼ੁਰੂ ਹੋਈ ਵੋਟ ਪ੍ਰਕਿਰਿਆ, ਡਿਪਟੀ ਕਮਿਸ਼ਨਰ ਨੇ ਪੋਲਿੰਗ ਬੂਥਾਂ ਦਾ ਲਿਆ ਜਾਇਜ਼ਾ –ਕਿਹਾ, ਹੁਸ਼ਿਆਰਪੁਰ ਜ਼ਿਲ•ੇ ਦੇ 1405 ਪਿੰਡਾਂ ‘ਚੋਂ 299 ਪੰਚਾਇਤਾਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਸਰਬਸੰਮਤੀ ਨਾਲ ਚੋਣ ਹੁਸ਼ਿਆਰਪੁਰ, 30 ਦਸੰਬਰ ( ADESH PARMINDER SINGH ) : ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਅਤਿ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਬੂਥਾਂ ‘ਤੇ ਖਾਸ ਨਜ਼ਰ ਰੱਖੀ ਗਈ ਹੈ, ਤਾਂ ਜੋ ਚੋਣਾਂ ਸ਼ਾਂਤਮਈ ਤਰੀਕੇ ਨਾਲ ਕਰਵਾਈਆਂ ਜਾ ਸਕਣ ਅਤੇ ਵੋਟਰਾਂ ਨੂੰ ਕਿਸੇ ਕਿਸਮ…
Read MoreHOSHIARPUR : ਡਿਪਟੀ ਕਮਿਸ਼ਨਰ ਨੇ ਕੀਤਾ ਪੋਲਿੰਗ ਬੂਥਾਂ ਦਾ ਦੌਰਾ
-ਮਾਡਲ ਪੋਲਿੰਗ ਬੂਥ ਬਣੇ ਖਿੱਚ ਦਾ ਕੇਂਦਰ, ਨੌਜਵਾਨਾਂ ਨੇ ਉਤਸ਼ਾਹ ਨਾਲ ਸੈਲਫੀ ਪੁਆਇੰਟ ‘ਤੇ ਖਿੱਚੀ ਸੈਲਫੀ HOSHIARPUR (ADESH PARMINDER SINGH) : ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਸਬੰਧੀ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਜਿੱਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉਥੇ ਚੋਣ ਅਮਲੇ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਉਨ•ਾਂ ਚੋਣ ਸਟਾਫ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ•ਾਂ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਣਾਲੀ ਦਾ ਹਿੱਸਾ ਹਨ। ਸਰਕਾਰੀ ਸਕੂਲ ਬਾਗਪੁਰ ਵਿਖੇ ਬਣੇ ਦੋ ਮਾਡਲ ਪੋਲਿੰਗ ਬੂਥਾਂ ਦਾ ਦੌਰਾ ਕਰਦਿਆਂ ਸ਼੍ਰੀਮਤੀ ਈਸ਼ਾ ਕਾਲੀਆ…
Read MoreLatest Breaking : Chief Editor Popinder Paras Honoured in Punjab
Gurdaspur (Adesh Parminder Singh) Chief Editor of Sheeraja Punjabi, J&K Academy Mr. Popinder Singh Paras especially honoured by Sabrangh Sahit Sabha, Gurdaspur, in a special literary meet organised by K.D. Eye hospital. This meet was organised jointly bY renown poet Mr. Balwinder Balam, Anil Pathankoti and Raj Gurdapuri. On this occasion Balwinder Balam and K.D. Singh said that Punjabi writers of J& K state Editor Popinder Singh Paras and their culture academy playing a vital role for our society. On this occasion Popinder Singh Paras said that a multilingual…
Read Morelatest braking : ਮਾਥੇ ਤਿਲਕ ,ਹੱਥ, ਮਾਲਾ ਬਾਨਾ, ਲੋਗਨ ਰਾਮ ਖਿਲੋਨਾ ਜਾਨਾ। ਲੋਗਨ ਰਾਮ ਖਿਲਾਉਣਾ ਜਾਨਾ।
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਮਾਥੇ ਤਿਲਕ ,ਹੱਥ, ਮਾਲਾ ਬਾਨਾ, ਲੋਗਨ ਰਾਮ ਖਿਲੋਨਾ ਜਾਨਾ। ਲੋਗਨ ਰਾਮ ਖਿਲਾਉਣਾ ਜਾਨਾ।
Read MoreAPS : Actualuly MR. Ratan is to much intelligent journalist with latest technology
Actually journalist MR. Ratan is to much intelligent journalist HOSHIARPUR (ADESH PARMINDER SINGH, RINKU THAPER, SATWINDER SINGH, AKSHAEY JULKA,, BABAR ARORA) When interviewing journalist or reporter as specially Mr. Ratan , use their portfolio of published articles and newscasts to start a purposeful conversation. By the time you have reached the interview phase with Mr. Ratan , you should only be seeing journalist of Hoshiarpur with polished work samples that are relevant to your MEDIA HOUSE or with union press of Hoshiarpur Then, use these interviews to verify the hard and soft skills that you…
Read MoreLATEST LATEST BREAKING : ਪੰਜਾਬ ਦੀ ਖੂਬਸੂਰਤ ਕੁੜੀ ਨੇ ਨਿਉੂਜੀਲੈਂਡ ਚ ਝੰਡਾ ਗੱਡਿਆ, ਬਣ ਗਈ ਅਨਮੋਲ ਐਮ.ਪੀ.
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਹੀਰਾ ਮੇਹਟੀਆਣਾ) ਮੋਗਾ ਵਿੱਚ ਜੰਮੀ ਅਨਮੋਲਜੀਤ ਕੌਰ (18) ਨਿਊਜ਼ੀਲੈਂਡ ਵਿੱਚ ‘ਯੂਥ ਸੰਸਦ ਮੈਂਬਰ‘ ਚੁਣੀ ਗਈ ਹੈ। ਅਨਮੋਲਜੀਤ ਕੌਰ ਦਾ ਪਰਿਵਾਰ 17 ਸਾਲ ਪਹਿਲਾਂ ਨਿਊਜ਼ੀਲੈਂਡ ਜਾ ਵੱਸਿਆ ਸੀ। ਉਸ ਦੇ ਪਿਤਾ ਗੁਰਿੰਦਰਜੀਤ ਸਿੰਘ ਤੇ ਮਾਤਾ ਕੁਲਜੀਤ ਕੌਰ ਦੋਵੇਂ ਅਧਿਆਪਕ ਰਹਿ ਚੁੱਕੇ ਹਨ। ਪਿਤਾ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਹਰ ਸਾਂਸਦ ਆਪਣੇ ਖੇਤਰ ਵਿੱਚੋਂ ਇੱਕ ਯੂਥ ਸਾਂਸਦ ਵੀ ਚੁਣਦੇ ਹਨ ਜੋ ਸੰਸਦ ਵਿੱਚ ਆਪਣੇ ਵਿਚਾਰ ਰੱਖਦੇ ਹਨ। ਇਸੇ ਕੜੀ ਵਿੱਚ ਪਾਪਾਕੁਰਾ ਖੇਤਰ ਦੀ ਮੌਜੂਦਾ ਸਾਂਸਦ ਯੂਡਿਤ ਕੌਲਨ ਨੇ ਅਨਮੋਲਜੀਤ ਕੌਰ ਨੂੰ ਆਪਣੇ ਪ੍ਰਤੀਨਿਧੀ ਵਜੋਂ ਚੁਣਿਆ ਹੈ ਜਿਸ ਨੂੰ ਯੂਥ…
Read Morelatest breaking news : ਅਧਿਆਪਕਾਂ ਨੇ ਚੁੱਕਿਆ ਡੰਡਾ ਤੇ ਕਿਹਾ ਕੈਪਟਨ ਸਾਹਿਬ ਜੇ ਵਿਧਾਇਕਾਂ ਦੀ ਤਨਖਾਹ ਵਧਾਈ ਤਾਂ ਕਾਂਗਰਸ ਨੂੰ ਘੜੀਸਗੇ ਬਹੁਤ
*ਵਿਧਾਇਕਾਂ ਲਈ ਗੱਫੇ, ਅਧਿਆਪਕਾਂ ਲਈ ਧੱਕੇ* ➡ਪੰਜਾਬ ਵਿਧਾਨ ਸਭਾ ਚ’ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਚ’ ਢਾਈ ਗੁਣਾ ਵਾਧਾ ਪਾਸ ਕਰਨ ਤੇ ਅਧਿਆਪਕਾਂ ਨੇ ਉਠਾਏ ਸਵਾਲ? ➡ ਪੰਜਾਬ ਸਰਕਾਰ ਦਾ ਦੂਹਰਾ ਚਿਹਰਾ ਬੇਨਕਾਬ-ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਖਜ਼ਾਨਾ ਖਾਲੀ ਤੇ ਵਿਧਾਇਕਾਂ ਵੇਲੇ ਭਰਿਆ HOSHIARPUR (ADESH PARMINDER SINGH, HIRA MEHTIANA)-ਦੁਨੀਆਂ ਦੇ ਇਤਿਹਾਸ ਵਿੱਚ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਖਾਲੀ ਖਜ਼ਾਨੇ ਦਾ ਢੰਡੋਰਾ ਪਿੱਟ ਕੇ ਦਸ ਸਾਲਾਂ ਦੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਠੇਕੇ ਤੇ ਸੇਵਾਵਾਂ ਨਿਭਾ ਰਹੇ ਐੱਸ. ਐੱਸ. ਏ/ਰਮਸਾ ਅਧਿਆਪਕਾਂ ਦੀਆਂ ਰੈਗੂਲਰ ਕਰਨ ਦੀ ਆੜ ਚ’ ਤਨਖਾਹਾਂ ਚ’ ਕਟੌਤੀ…
Read More