SPL REPORTER YOGESH GUPTA /LALJI ਐਸ.ਐਚ.ਓ ਗਗਨਦੀਪ ਸ਼ੇਖੋਂ ਨੇ ਕੀਤਾ ਗੁਰੂ ਆਸਰਾ ਸੇਵਾ ਘਰ ਦਾ ਦੌਰਾ

SPL REPORTER YOGESH GUPTA /LALJI ਐਸ.ਐਚ.ਓ ਗਗਨਦੀਪ ਸ਼ੇਖੋਂ ਨੇ ਕੀਤਾ ਗੁਰੂ ਆਸਰਾ ਸੇਵਾ ਘਰ ਦਾ ਦੌਰਾ
CANADIAN DOABA TIMES

GARHDIWALA 19 APRIL :-(YOGESH GUPTA SPL. REPORTER /CHOWDHARY ) ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਜਿੱਥੇ 100 ਦੇ ਲੱਗਭਗ ਅਨਾਥ ਬੇਸਹਾਰਾ ਲਾਬਰਸਾ ਦੀ ਸਾਂਭ ਸੰਬਾਲ ਕੀਤੀ ਜਾਂਦੀ ਹੈ । ਉਥੇ ਅੱਜ ਇਲਾਕਾ ਥਾਣਾ ਗੜ੍ਹਦੀਵਾਲਾ ਦੇ ਨਵਨਿਯੁਕਤ S H O ਗਗਨਦੀਪ ਸਿੰਘ ਸ਼ੇਖੋਂ ਨੇ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਦਾ ਦੌਰਾ ਕੀਤਾ । ਅਤੇ ਸੇਵਾ ਘਰ ਦਾ ਜਾਇਜਾ ਲਿਆ ।

ਇਸ ਮੋਕੇ ਤੇ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਵਲੋਂ ਊਨਾ ਨੂੰ ਯਾਦ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਤੇ S H O ਸਾਹਿਬ ਨੂੰ 4 P P E ਕਿੱਟ ਦਿੱਤੀਆਂ ਤਾ ਜੋ ਇਸ ਕਰੋਨਾ ਦੀ ਮਹਾਮਾਰੀ ਤੋਂ ਪ੍ਰਸ਼ਾਸ਼ਨਕ  ਅਧਿਕਾਰੀ  ਦਾ ਬਚਾ ਹੋ ਸਕੇ । ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕੇ ਸਾਡੀ ਸੋਸਾਇਟੀ ਦੀਆਂ ਤਿੰਨ ਐਮਬੂਲੈਂਸ ਤੇ ਸਾਡੀ ਪੂਰੀ ਟੀਮ ਹਰ ਵਖ਼ਤ ਸੇਵਾ ਵਿੱਚ ਹਾਜਰ ਰਹਿੰਦੀ ਹੈ ।



Yogesh Gupta Press Reporter
maharaj traders
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply