ਫਿਰੋਜਪੁਰ ਚ ਗੋਲੀਬਾਰੀ , 2 ਵਿਅਕਤੀਆਂ ਦੀ ਮੌਤ, ਇੱਕ ਜਖਮੀਂ

ਫਿਰੋਜ਼ਪੁਰ :
ਫਿਰੋਜਪੁਰ ਚ  ਗੋਲੀਬਾਰੀ ਦੀ ਖਬਰ ਹੈ। ਜਿਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਗੰਭੀਰ ਜਖਮੀਂ  ਹੋ ਗਿਆ ਹੈ। ਜਾਣਕਾਰੀ ਅਨੁਸਾਰ ਵਿੱਕੀ ਨਾਂ  ਦੇ ਗੈਂਗਸਟਰ ਨੇ  ਇਸ ਘਟਨਾ ਦੀ ਜਿੰਮੇਦਾਰੀ ਲਈ ਹੈ।

ਜਖਮੀਆਂ ਨੂੰ ਹਸਪਤਾਲ ਦਾਖਿਲ ਕਰਵਾ ਦਿੱਤਾ ਗਿਆ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

Leave a Reply