ਰਿਪੇਅਰ ਕਾਰਣ ਗੜਦੀਵਾਲਾ ਦੇ ਸੰਸਾਰਪੁਰ ਤੇ ਮਸਤੀਵਾਲ ਫੀਡਰਜ ਦੀ ਸਪਲਾਈ ਬੰਦ ਰਹੇਗੀ

 

ਗੜਦੀਵਾਲਾ  (ਦੋਆਬਾ ਟਾਇਮਜ) ਇੰਜਿ. ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰਕਾਮ ਲਿਮਿਟਡ ਗੜਦੀਵਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਜਰੂਰੀ ਮੁਰੰਮਤ ਕਾਰਣ 11 ਕੇ.ਵੀ ਸੰਸਾਰਪੁਰ ਫੀਡਰ ਕੱਲ 16 ਅਕਤੂਬਰ 2018 ਦਿਨ ਮੰਗਲਵਾਰ, 11ਕੇ.ਵੀ ਫੀਡਰ 17-10-18 ਦਿਨ ਬੁੱਧਵਾਰ, 11 ਕੇ.ਵੀ. ਮਸਤੀਵਾਲ ਫੀਡਰ 18-10-18 ਦਿਨ ਵੀਰਵਾਰ ਕ੍ਰਮਵਾਰ ਫੀਡਰਾਂ ਦੀ ਸਪਲਾਈਸਵੇਰੇ 10 ਵਜੇ ਤੋਂ 4 ਵਜੇ ਤੱਕ ਬੰਦ ਰਹੇਗੀ। ਇੰਨਾਂ ਫੀਡਰਾਂ ਉੱਪਰ ਚਲਦੇ ਟਿਊਬਵੈਲਾਂ ਅਤੇ ਪਿੰਡਾਂ ਦੀ ਸਪਲਾਈ ਵੀ ਬੰਦ ਰਹੇਗੀ।

Related posts

Leave a Reply