ਲਵ ਕੁਮਾਰ ਗੋਲਡੀ ਦੇ ਯਤਨਾਂ ਸਦਕਾ ਗੜ੍ਹਸ਼ੰਕਰ ਦੇ ਮੁਹੱਲਾ ਸਫਾਈ ਕਰਮਚਾਰੀਆਂ ਨੂੰ ਮਿਲੇ ਗੱਫੇ

ਲਵ ਕੁਮਾਰ ਗੋਲਡੀ ਦੇ ਯਤਨਾਂ ਸਦਕਾ ਗੜ੍ਹਸ਼ੰਕਰ ਦੇ ਮੁਹੱਲਾ ਸਫਾਈ ਕਰਮਚਾਰੀਆਂ ਨੂੰ ਮਿਲੇ ਗੱਫੇ


ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਪਿਛਲੇ ਲੰਮੇ ਅਰਸੇ ਤੋਂ ਨਗਰ ਕੌਂਸਲ ਗੜ੍ਹਸ਼ੰਕਰ ਵਿੱਚ 2400 ਰੁਪਏ ਤੇ ਕੰਮ ਕਰ ਰਹੇ ਮੁਹੱਲਾ ਸਫਾਈ ਕਰਮਚਾਰੀਆਂ ਨੂੰ ਹਲਕਾ ਇੰਚਾਰਜ ਸ਼੍ਰੀ ਲਵ ਕੁਮਾਰ ਗੋਲਡੀ ਦੇ ਯਤਨਾਂ ਸਦਕਾ ਲਗਭਗ 20 ਪਰਿਵਾਰਾਂ ਨੂੰ ਡੀ.ਸੀ ਰੇਟਾਂ ਤੇ ਤਨਖਾਹ ਦੇਣ ਦੀ ਮੰਗ ਪੂਰੀ ਹੋਣ ਨਾਲ ਸਬੰਧਤ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਜਿਕਰਯੋਗ ਹੈ ਕਿ ਉਕਤ ਮੁਲਾਜ਼ਮ ਪਿਛਲੇ ਕਾਫੀ ਸਾਲਾਂ ਤੋਂ 2400 ਰੁਪਏ ਤੇ ਨਗਰ ਕੌਂਸਲ ਗੜ੍ਹਸ਼ੰਕਰ ਵਿੱਚ ਸੇਵਾਵਾਂ ਨਿਭਾਅ ਰਹੇ ਸਨ ਅਤੇ ਪਿਛਲੇ ਕਾਫੀ ਸਾਲਾਂ ਤੋ ਉਕਤ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਪੱਕੇ ਕਰਕੇ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ ਜਾ ਰਹੀ ਸੀ।ਇਸ ਮੌਕੇ ਸ਼੍ਰੀ ਲਵ ਕੁਮਾਰ ਗੋਲਡੀ ਨੇ ਸਰਕਾਰ ਵੱਲੋਂ ਜਾਰੀ ਚਿੱਠੀ ਈ.ਓ ਅਵਤਾਰ ਚੰਦ ਨੂੰ ਸੋਂਪਦਿਆ ਕਿਹਾ ਕਿ ਅੱਜ ਤੋਂ ਉਕਤ ਮੁਲਾਜ਼ਮਾਂ ਨੂੰ ਡੀ.ਸੀ ਰੇਟ ਮੁਤਾਬਕ ਲਗਭਗ 8500 ਦੇ ਕਰੀਬ ਤਨਖਾਹ ਮਿਲੇਗੀ। ਤਾਂ ਕਿ ਇਨ੍ਹਾਂ ਪਰਿਵਾਰਾਂ ਦਾ ਗੁਜਾਰਾ ਅਸਾਨੀ ਨਾਲ ਹੋ ਸਕੇ।ਇਸ ਮੋਕੇ ਉਘੇ ਸਮਾਜ ਸੇਵਕ ਠੇਕੇਦਾਰ ਕੁਲਭੂਸ਼ਨ ਸ਼ੋਰੀ, ਹਰਜੀਤ ਸਿੰਘ, ਅਜੈਬ ਸਿੰਘ ਬੋਪਾਰਾਏ,ਪਰਮਜੀਤ ਸਿੰਘ ਪੰ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply