ਕੈਬਨਿਟ ਮੰਤਰੀ ਸਿੱਧੂ ਖਿਲਾਫ ਅਮ੍ਰਿਤਸਰ ਚ ਵਿਸ਼ਾਲ ਰੈਲੀ 30 ਨੂੰ – ਸਰਦਾਰੀ ਲਾਲ ਸ਼ਰਮਾਂ

ਰੂਪਨਗਰ/ ਹੁਸ਼ਿਆਰਪੁਰ (DOABA TIMES) ਨਗਰ ਕੌਂਸਲਾਂ ਤੇ ਕਾਰਪੋਰੇਸ਼ਨਾਂ ਜਿਲਾ ਰੂਪ ਨਗਰ ਅਤੇ ਮੋਹਾਲੀ ਦੀ ਮੀਟਿੰਗ ਨਗਰ ਕੌਂਸਲ ਦਫਤਰ ਰੂਪ ਨਗਰ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸਰਦਾਰੀ ਲਾਲ ਸ਼•ਰਮਾ ਪ੍ਰਧਾਨ ਨਗਰ ਪਾਲਿਕਾ ਕਰਮਚਾਰੀ ਸੰਗਠਨ ਰਜਿ: ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲਾ ਰੂਪ ਨਗਰ ਅਤੇ ਮੋਹਾਲੀ ਜਿਲੇ ਦੀ ਚੋਣ ਕੀਤੀ ਗਈ।  ਚੋਣ ਦੀ ਪ੍ਰੀਕਿਰਿਆ ਅਤੇ ਸਟੇਟ ਸੈਕਟਰੀ ਦੀ ਭੂਮਿਕਾ ਕੁਲਵੰਤ ਸਿੰਘ ਸੈਣੀ ਵਲੋਂ ਨਿਭਾਈ ਗਈ। ਇਸ ਮੀਟਿੰਗ ਦੌਰਾਨ  ਭਗਵੰਤ ਸਿੰਘ ਖਰੜ ਡਿਪਟੀ ਜਨਰਲ ਸਕੱਤਰ ਅਤੇ ਗੋਪਾਲ ਥਾਪਰ ਕਪੂਰਥਲਾ ਨੂੰ ਵਾਈਸ ਪ੍ਰਧਾਨ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਰਜਿ: ਦੇ ਨਿਯੁਕਤ ਕੀਤੇ ਗਏ। ਇਸ ਮੀਟਿੰਗ ਵਿਚ ਆਈਆ ਹੋਈਆ ਨਗਰ ਕੌਂਸਲਾ ਅਤੇ ਕਾਰਪੋਰੇਸ਼•ਨਾਂ ਨੂੰ ਮਿਤੀ 30.10.2018 ਨੂੰ ਗੁਮਟਲ ਚੌਂਕ ਏਅਰਪੋਰਟ ਰੋਡ ਅਮ੍ਰਿਤਸਰ ਵਿਖੇ ਰੈਲੀ ਵਿੱਚ ਸ਼•ਾਮਿਲ ਹੋਣ ਲਈ ਅਪੀਲ ਕੀਤੀ ਗਈ ਅਤੇ ਜਿਲਾ ਪੱਧਰੀ ਚੋਣ ਹੇਠ ਲਿਖੇ ਅਨੁਸਾਰ ਕੀਤੀ ਗਈ:

  1. ਚੇਅਰਮੈਨ   ਮਹਸ਼ੇ• ਚੰਦਰ ਖਰੜ
  2. ਵਾਈਸ ਚੇਅਰਮੈਨ  ਰਾਹੁਲ ਚਤਰਥ ਰੂਪ ਨਗਰ
  3. ਪ੍ਰਧਾਨ   ਭਗਵਤ ਸਿੰਘ ਖਰੜ
  4. ਸੀਨੀਅਰ ਵਾਈਸ ਪ੍ਰਧਾਨ ਦੀਪਕ ਕੁਮਾਰ ਰੂਪਨਗਰ
  5. ਵਾਈਸ ਪ੍ਰਧਾਨ  ਜਤਿੰਦਰ ਸਿੰਘ ਮੋਰਿੰਡਾ, ਸੰਨੀ ਨੰਗਲ, ਮਦਨ ਲਾਲ ਅਨੰਦਪੁਰ ਸਾਹਿਬ, ਯੋਗੇ• ਕੁਰਾਲੀ
  6. ਜਨਰਲ ਸਕੱਤਰ  ਰਜੇ• ਕੁਮਾਰ ਕੁਰਾਲੀ
  7. ਡਿਪਟੀ ਜਨਰਲ ਸਕੱਤਰ ਸੀਮਾ ਰੂਪਨਗਰ
  8. ਸੈਕਟਰੀ   ਸੋਨੂੰ ਅਨੰਦਪੁਰ ਸਾਹਿਬ, ਵਿਕਰਮ ਕੁਮਾਰ ਖਰੜ, ਸੁਨੀਲ ਕੁਮਾਰ ਨੰਗਲ, ਅਵਿਨਾ•
    ਕੁਮਾਰ ਕੁਰਾਲੀ
  9. ਜੁਆਇੰਟ ਸੈਕਟਰੀ  ਗੁਰਮੁੱਖ ਸਿੰਘ ਖਰੜ
  10. ਕੈ•ੀਅਰ   ਸਤੀ• ਕੁਮਾਰ ਮੋਰਿੰਡਾ
  11. ਆਫਿਸ ਸੈਕਟਰੀ  ਰਜਿੰਦਰ ਸਿੰਘ ਮੋਰਿੰਡਾ
  12. ਮੁੱਖ ਸਲਾਹਕਾਰ  ਹਰਪ੍ਰੀਤ ਸਿੰਘ ਖਰੜ
  13. ਮੈਂਬਰ   ਲਲਿਤ, ਸੁਨੀਲ ਨੰਗਲ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply