ਭਾਜਪਾ ਨੇ ਜਿਲ੍ਹਾ ਅਹੁਦੇਦਾਰਾਂ ਅਤੇ ਜਿਲ੍ਹਾ ਕਾਰਜਕਾਰਨੀ ਮੈਂਬਰਾਂ ਦੀ ਲਿਸਟ ਕੀਤੀ ਜਾਰੀ

ਪਾਰਟੀ ਵਿੱਚ ਆਉਣ ਵਾਲੇ ਸਮੇਂ ‘ਚ ਹੋਰ ਵੀ ਜਿੰਮੇਵਾਰੀਆਂ ਮੇਹਨਤੀ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ : ਸੰਜੀਵ ਮਨਹਾਸ

ਹੁਸ਼ਿਆਰਪੁਰ / ਗੜ੍ਹਦੀਵਾਲਾ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ / ਪੀ.ਕੇ ) : ਅੱਜ ਭਾਜਪਾ ਜਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਸਿੰਘ ਮਨਹਾਸ ਨੇ ਭਾਜਪਾ ਜਿਲ੍ਹਾ ਅਹੁਦੇਦਾਰਾਂ ਅਤੇ ਜਿਲ੍ਹਾ ਕਾਰਜਕਾਰਨੀ ਮੈਂਬਰਾਂ ਦੀ ਲਿਸਟ ਜਾਰੀ ਕਰਦੇ ਹੋਏ ਕਿਹਾ ਕਿ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ,ਸੰਗਠਨ ਮੰਤਰੀ ਦਿਨੇਸ਼ ਸ਼ਰਮਾ,ਜਨਰਲ਼ ਸਕੱਤਰ ਸੁਭਾਸ਼ ਸ਼ਰਮਾ ਅਤੇ ਜ਼ਿਲ੍ਹਾ ਇੰਚਾਰਜ ਨਰਿੰਦਰ ਪਰਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਚਾਰ ਵਿਮਰਸ਼ ਕਰਨ ਤੋਂ ਬਾਅਦ ਜਿਲ੍ਹਾ ਭਾਜਪਾ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਦੇ ਮੈਂਬਰਾਂ ਦੀ ਟੀਮ ਦੀ ਹੇਠ ਲਿਖੇ ਅਨੁਸਾਰ ਘੋਸ਼ਣਾ ਕੀਤੀ ਹੈ।ਉਨ੍ਹਾਂ ਕਿਹਾ ਕਿ ਹਰ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਮੇਹਨਤੀ ਵਰਕਰਾਂ ਨੂੰ ਪਾਰਟੀ ਨੇ ਮਾਣ ਸਮਾਨ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਆਉਣ ਵਾਲੇ ਸਮੇਂ ‘ਚ ਹੋਰ ਵੀ ਜਿੰਮੇਵਾਰੀਆਂ ਮੇਹਨਤੀ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ।

1.ਸੱਤਪਾਲ ਸ਼ਾਸਤਰੀ (ਜਿਲ੍ਹਾ ਜਨਰਲ਼ ਸਕੱਤਰ)
2.ਅਜੇ ਕੌਸ਼ਲ ਸੇਠੁ (ਜਿਲ੍ਹਾ ਜਨਰਲ਼ ਸਕੱਤਰ) 3.ਕੈਪਟਨ ਕਰਨ ਸਿੰਘ (ਜਿਲ੍ਹਾ ਉਪ ਪ੍ਰਧਾਨ)
4.ਦਲਜੀਤ ਸਿੰਘ ਜੀਤੂ (ਜਿਲ੍ਹਾ ਉਪ ਪ੍ਰਧਾਨ)
5.ਪ੍ਰਵੀਨ ਸ਼ਰਮਾ (ਜਿਲ੍ਹਾ ਉਪ ਪ੍ਰਧਾਨ)
6.ਸੂਮਨ ਮੰਗਲ (ਜਿਲ੍ਹਾ ਉਪ ਪ੍ਰਧਾਨ)
7.ਮੈਡਮ ਨਰੇਸ਼ ਕੁਮਾਰੀ (ਜਿਲ੍ਹਾ ਉਪ ਪ੍ਰਧਾਨ)
8.ਸੰਗਰਾਮ ਸਿੰਘ ਜਿਲ੍ਹਾ (ਉਪ ਪ੍ਰਧਾਨ)
9, ਵਿਨੋਦ ਸਾਬੀ ਜਿਲ੍ਹਾ (ਉਪ ਪ੍ਰਧਾਨ)
10. ਮੈਡਮ ਸੁਸ਼ਮਾ ਕੁਮਾਰੀ (ਸੈਕਟਰੀ)
11.ਅਨੂਪ ਭੱਟੀ (ਸੈਕਟਰੀ) 12.ਰਣਵੀਰ ਸਿੰਘ (ਸੈਕਟਰੀ)
13.ਸੰਜੀਵ ਭਾਰਦਵਾਜ (ਸੈਕਟਰੀ)
14. ਸ਼ੰਭੂ ਭਾਰਤੀ (ਸੈਕਟਰੀ)
15.ਅਮਿਤ ਤਲਵਾੜ (ਸੈਕਟਰੀ)
16.ਮੈਡਮ ਮੋਨਿਕਾ ਅਰੋੜਾ (ਸੈਕਟਰੀ)
17. ਭੁਪੇਸ਼ ਭਸੀਨ ਦੀਪੂ (ਦਫ਼ਤਰ ਸੈਕਟਰੀ)
18. ਸ਼ਿਵ ਪਾਲ ਵਿਰਦੀ (ਖਜਾਨਚੀ)
19.ਵਿਕਾਸ ਮਨਕੋਟਿਆ ਪ੍ਰੈਸ ਸੈਕਟਰੀ
20.ਸ:ਨਰਿੰਦਰ ਸਿੰਘ ਮੱਲ੍ਹੀ (ਸਪੋਕਸਮੈਨ)
21.ਸ:ਦਲਜੀਤ ਸਿੰਘ ਸੇਠੀ (ਸਪੋਕਸਮੈਨ)
22. ਅਮਾਨਤ ਮਸੀਹ (ਸਪੋਕਸਮੈਨ)
23.ਖੁਸ਼ਹਾਲ ਸਿੰਘ (ਸਪੋਕਸਮੈਨ)
24.ਰਾਮਜੀ ਦਾਸ (ਸਪੋਕਸਮਨ
) 25.ਅਮਿਤ ਸ਼ਰਮਾ (ਸ਼ੋਸਲ ਮੀਡੀਆ ਇੰਚਾਰਜ)

Advertisements

ਹੇਠ ਲਿਖੇ ਅਨੁਸਾਰ ਹਨ ਸਾਰੇ ਕਾਰਜਕਾਰਨੀ ਮੈਂਬਰ :-
26.ਪਰਮਿੰਦਰ ਸਿੰਘ ਘੁਗੀ,27.ਦਵਿੰਦਰ ਮਹਾਜਨ,28.ਪਵਨ ਕੁਮਾਰ ਸ਼ਰਮਾ,29.ਚੰਦਰ ਮੋਹਨ,30.ਲਾਖਣਵੀਰ ਸਿੰਘ, 31. ਰਣਵੀਰ ਸਿੰਘ,32.ਅਵਤਾਰ ਹੈਪੀ,33.ਕਮਲ ਧਵਨ ,34. ਬਲਵਿੰਦਰ ਕੁਮਾਰ,35.ਵਰਿੰਦਰ ਡਾਡਾ,36.ਗੁਰਦਿਆਲ ਸਿੰਘ, 37.ਸੁਨੀਲ ਦੱਤ ਸਹਿਗਲ,38.ਰਾਮ ਦੱਤ,39.ਜਸਵਿੰਦਰ ਕੌਰ ,40.ਬੌਬੀ ਕੌਸ਼ਲ,41.ਡਾਂ ਸੁਵਾਸ਼ ਕੁਮਾਰ,42.ਕੈਪਟਨ ਤਿਲਕ ਰਾਜ,43.ਮੈਡਮ ਨੀਲਮ,44.ਕੈਪਟਨ ਰਵਿੰਦਰ ਸ਼ਰਮਾ,45.ਇੰਦੂ ਬਾਲਾ,46. ਮੈਡਮ ਰੁਕਮਣੀ ਦੇਵੀ,47.ਕੈਪਟਨ ਕਪੂਰ ਸਿੰਘ,48. ਮੰਗਲ ਸਿੰਘ,49.ਸਰਦੂਲ ਸਿੰਘ,50.ਅਨਿਲ ਕੁਮਾਰ ਗੋਰਾ,51. ਸ:ਬਗੀਚਾ ਸਿੰਘ,52.ਲਲਿਤ ਕੁਮਾਰ,53.ਸ:ਸਤਵੰਤ ਸਿੰਘ ਖੁਣ ਖੁਣ,54.ਸੁਰਜੀਤ ਸਿੰਘ ਬੱਬੀ ਡੋਗਰਾ,55ਦੇਵਨ ਸਲਗੋਤਰਾ,56. ਮੰਗਲ ਸਿੰਘ ਰਾਣਾ,57.ਸ:ਹਰਵਿੰਦਰ ਸਿੰਘ ਕਲਸੀ,58.ਰਘੁਵੀਰ ਸਿੰਘ,59.ਕਮਲ ਸਿੰਘ,60.ਕੈਪਟਨ ਸ਼ਾਮ ਸਿੰਘ,61.ਆਸ਼ੂ ਅਰੋੜਾ, 62.ਨੰਦ ਕਸ਼ੋਰ ਪੁਰੀ,63.ਅਸ਼ੋਕ ਸਬਰਪਾਲ,64. ਸ:ਮਸਜਿੰਦਰ ਸਿੰਘ,65.ਆਸ਼ੋਕ ਸਿੰਘ ਰਾਣਾ।

Advertisements

ਜਿਲ੍ਹਾ ਕਾਰਜਕਾਰਨੀ ‘ਚ ਸਪੈਸ਼ਲ ਇਨਵਾਈਟੀ ਮੈਂਬਰ :-

Advertisements

1.ਸੂਰਜ ਵਸ਼ਿਸ਼ਟ,2. ਸੂਰਤ ਸਿੰਘ,3.ਸਮੀਰ ਸਿੰਘ,4.ਵਿਨੋਦ ਜੈਨ,5.ਵਿਨੋਦ ਸਨਣ ਬੋਧੀ,6.ਸੁਭਾਸ਼ ਜੌਲੀ,7.ਮੁਕੇਸ਼ ਭਨੋਟ, 8. ਸੂਰਜ ਸਿੰਘ,9.ਸੋਮ ਰਾਜ,10.ਸ਼ਸ਼ੀ ਪਾਲ,11.ਹਰਦੀਪ ਸਿੰਘ,12. ਸੰਜੀਵ ਕਪਿਲਾ,13.ਸੁਸ਼ੀਲ ਕੁਮਾਰ ਲਾਡੀ,14.ਬਖਸ਼ੀਸ਼ ਸਿੰਘ, 15.ਨਰਿੰਦਰ ਸਿੰਘ ਸੋਨੀ,16.ਸੁਖਦੇਵ ਸਿੰਘ,17.ਸਤਨਾਮ ਸਿੰਘ, 18.ਜੋਗਿੰਦਰ ਸਿੰਘ ਸੈਣੀ,19.ਕੁਲਦੀਪ ਸਿੰਘ,20.ਅਵਿਨਾਸ਼ ਕੁਮਾਰ,21.ਰਘੁਨੰਦਨ ਸਿੰਘ,22.ਓਮ ਰਾਜ,23.ਜਗਦੀਪ ਸਿੰਘ, 24.ਰਿੰਕੂ ਕੁਮਾਰ,25.ਕਸ਼ਮੀਰ ਸਿੰਘ,26.ਤਰਸੇਮ ਲਾਲ,27. ਨਰੋਤਮ ਸਿੰਘ,28.ਰਤਨ ਸਿੰਘ,29.ਰਵੀ ਕੁਮਾਰ,30.ਦਿਨੇਸ਼ ਆਨੰਦ,31.ਖਜਾਨ ਸਿੰਘ,32.ਹਰਪਾਲ ਸਿੰਘ,33.ਸੋਮ ਰਾਜ,34 .ਰਮਨ ਮਹਾਜਨ ਕਾਲਾ,35.ਸੌਰਵ ਮਿਨਹਾਸ,36.ਰਸਾਲ ਸਿੰਘ, 37.ਡਾ ਸੰਤੋਖ ਸਿੰਘ,38.ਜੋਤੀ ਸ਼ਰਮਾ,39.ਪ੍ਰੇਮ ਚੋਧਰੀ,40. ਜਗਰੂਪ ਸਿੰਘ,41.ਰਾਮ ਸਰੂਪ,42.ਨਰਿੰਦਰ ਕਸ਼ਿਅਪ,43.ਰਮਾ ਚੋਧਰੀ,44.ਸੂਬੇਦਾਰ ਸੁਖਦੇਵ ਸਿੰਘ,45.ਇੰਦਰਜੀਤ ਸਿੰਘ, 46. ਸੰਯੋਕਤਾ ਦੇਵੀ,47.ਰਾਜੁ ਗੁਪਤਾ,48.ਡਾ ਸੁਖਦੇਵ ਸਿੰਘ, 49 .ਡਾ ਵਿਜੇ ਕੁਮਾਰ,50.ਬਲਬੀਰ ਸਿੰਘ,51.ਵਿਜੇ ਕੁਮਾਰ,52.ਮੁਨੀਸ਼ ਸ਼ਰਮਾ,53.ਕੁਲਦੀਪ ਸਿੰਘ,54.ਮਦਨ ਲਾਲ,55.ਸਤਵਿੰਦਰ ਸਿੰਘ,56.ਧਰਮਿੰਦਰ ਪਾਲ,57.ਸੋਰਵ ਕੁਮਾਰ,58.ਕੁਲਵਿੰਦਰ ਸਿੰਘ,59.ਗੁਰਦਿਆਲ ਸਿੰਘ,60.ਚਮਨ ਲਾਲ ਸ਼ਰਮਾ,61. ਹਰਭਜਨ ਸਿੰਘ,62.ਸ਼ਾਮ ਲਾਲ,63.ਰਾਜਨ ਸੋਂਧੀ,64.ਸ਼ਮਸ਼ੇਰ ਸਿੰਘ,65.ਰਾਜਿੰਦਰ ਸਿੰਘ,66.ਕੈਪਟਨ ਭੈਰੋ ਸਿੰਘ,67.ਅਸ਼ਵਨੀ ਪਰਾਸ਼ਰ,68.ਰਿੰਪੀ ਰਲਹਣ,69.ਕ੍ਰਿਸ਼ਨਾ ਕੁਮਾਰੀ,70.ਦੀਪਕ ਸ਼ਰਮਾ,71.ਕੈਪਟਨ ਬਚਿੱਤਰ ਸਿੰਘ,72.ਕੈਪਟਨ ਰਸ਼ਪਾਲ ਸਿੰਘ ,73.ਮਾਸਟਰ ਬਿੱਧੀ ਚੰਦ,74.ਮਾਸਟਰ ਰਾਧੇ ਸ਼ਾਮ,75.ਅਜੈ ਕੁਮਾਰ,76.ਕਮਲਜੀਤ ਸਿੰਘ,77.ਕੈਪਟਨ ਸੁਵਾਸ਼ ਸਿੰਘ,78 . ਸਰਵਣ ਸਿੰਘ,79.ਤਰਲੋਚਨ ਸਿੰਘ,80.ਕੈਪਟਨ ਰਵਿੰਦਰ ਸਿੰਘ, 81.ਜਗਦੇਵ ਸਿੰਘ,82.ਬਲਦੇਵ ਸਿੰਘ,83.ਰਾਮਜੀ ਦਾਸ, 84.ਡਾ ਬਲਵੰਤ ਸਿੰਘ,85.ਰਕੇਸ਼ ਕੁਮਾਰ,86.ਗੁਰਦਿਆਲ ਸਿੰਘ,87. ਤਰਸੇਮ ਸਿੰਘ,88.ਗੁਰਬਚਨ ਸਿੰਘ ਬਾਵਾ,89.ਮਾਸਟਰ ਮਲਕੀਤ ਸਿੰਘ,90.ਪਵਨ ਕੁਮਾਰ ਸ਼ਰਮਾ,91.ਦਿਲਬਾਗ ਸਿੰਘ,92.ਯੋਗਾ ਸਿੰਘ,93.ਭੁੱਲਾ ਸਿੰਘ,94.ਪਵਨ ਕੁਮਾਰ ਪੰਮੀ,95.ਕੈਪਟਨ ਮੁਖਤਿਆਰ ਸਿੰਘ,96.ਮਹੇਸ਼ਵਰ ਸਿੰਘ,97.ਮਾਸਟਰ ਵਤਨ ਸਿੰਘ, 98.ਰਜੇਸ਼ ਬੱਗਾ,99.ਦਵਿੰਦਰ ਮਹਾਜਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply