BREAKING..4 ਸਾਲ ਦੀ ਬੱਚੀ ਸਹਿਤ 7 ਹੋਰ ਲੋਕ ਆਏ ਕਰੋਨਾ ਦੀ ਲਪੇਟ ਚ

4 ਸਾਲ ਦੀ ਬੱਚੀ ਸਹਿਤ 7 ਹੋਰ ਲੋਕ ਆਏ ਕਰੋਨਾ ਦੀ ਲਪੇਟ ਚ

ਪਠਾਨਕੋਟ 12 ਜੁਲਾਈ ( ਰਜਿੰਦਰ ਸਿੰਘ ਰਾਜਨ, ਅਵਿਨਾਸ਼) : ਕਰੋਨਾ ਦਾ ਪ੍ਰਕੋਪ ਪੰਜਾਬ ਚ ਦਿਨੋ-ਦਿਨ ਅਪਣੇ ਪੈਰ ਪਸਾਰ ਰਿਹਾ ਹੈ। ਅੱਜ ਸ਼ਾਮ ਪਠਾਨਕੋਟ ਚ ਇਕ 4 ਸਾਲ ਦੀ ਲੜਕੀ ਸਹਿਤ 7 ਹੋਰ ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਜਿਸ ਨਾਲ ਇੱੱਕ ਵਾਰ ਫਿਰ ਪਠਾਨਕੋਟ ਦੇ ਲੋਕਾਾਂ ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਜਾਨਕਾਰੀ ਅਨੁਸਾਰ 4 ਸਾਲ ਦੀ ਲੜਕੀ ਦੀਕਸ਼ਿਤਾ, ਨਕੁਲ (7),ਪਾਰਸ (9),ਸ਼ਰੂਤੀ (12) ,ਸਾਹਿਬ ਕੁਮਾਰ (18),ਆਰਤੀ (36),ਪੂਨਮ ਦੇਵੀ(37) ਅਤੇ ਰੋਹਿਤ ਕੁਮਾਰ (37) ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply