ਗੜ੍ਹਸ਼ੰਕਰ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ 13 ਜੁੁਲਾਈ(ਅਸ਼ਵਨੀ ਸ਼ਰਮਾ) : ਅੱਜ ਯੂਥ ਕਾਂਗਰਸ ਗੜ੍ਹਸ਼ੰਕਰ ਵਲੋ ਪੰਜਾਬ ਯੂਥ ਕਾਂਗਰਸ ਦੇ ਪ੍ਧਾਨ ਸ ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਇੰਚਾਰਜ ਬੰਟੀ ਸੈਲਕੇ ਮੁਕੇਸ ਕੁਮਾਰ, ਦਮਨਦੀਪ ਸਿੰਘ ਦੇ ਦਿਸਾ ਨਿਰਦੇਸ਼ਾ ਤਹਿਤ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦੇ  ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਘੋੜੇ ਰੇਹੜੀਆਂ ਤੇ ਚੱੜ ਕੇ ਗੜ੍ਹਸ਼ੰਕਰ ਚੰਡੀਗੜ੍ਹ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਅਤੇ ਆਮ ਲੋਕਾਂ ਦੀ ਵਿਰੋਧੀ ਕੇਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਗੂਆਂ ਕਿਹਾ ਕਿ ਅਗਰ ਪੈਟਰੋਲ ਡੀਜਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਵਾਪਸ ਨਾ ਲਈਆ ਤਾ ਯੂਥ ਕਾਂਗਰਸ ਹੋਰ ਤਿੱਖਾ ਸੰਘਰਸ਼ ਕਰੇਗੀ, ਇਸ ਮੌਕੇ ਕਮਲ ਕਟਾਰੀਆ ਪ੍ਧਾਨ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ, ਰਣਜੀਤ ਸਿੰਘ, ਵਿਕਾਸ ਅਗਨੀਹੋਤਰੀ, ਬਲਵਿੰਦਰ ਸਿੰਘ, ਮਨਜੋਤ ਕੌਰ, ਮਨਪ੍ਰੀਤ ਮਨੀ, ਸੰਨੀ ਲੰਬ, ਮਨੋਹਰ ਲਾਲ, ਅਵਤਾਰ ਬੈਂਸ, ਜੈ ਚੰਦ ਮੀਲੂ, ਗੁਰਦੀਪ ਬੱਬੂ, ਹਰਪ੍ਰੀਤ ਖੱਖ, ਰਾਜਨ, ਅਸ਼ਵਨੀ ਕੁਮਾਰ, ਕੁਲਦੀਪ ਕੁਮਾਰ ਅਮਰੀਕ ਸਿੰਘ, ਜੱਸਪਾਲ ਸਿੰਘ ਆਦਿ ਵੱਡੀ ਗਿਣਤੀ ਵਿਚ ਨੌਜਵਾਨਾਂ ਸਾਥੀ ਹਾਜਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply