GREAT EXPECTATIONS :  ਅੰਮ੍ਰਿਤਸਰ ਚ ਅਧਿਆਪਕਾਂ ਦੇ ਬੇ-ਮਿਸਾਲ ਇਕੱਠ ਨੇ ਰਾਜਸੀ ਰੈਲੀਆਂ ਨੂੰ ਪਿੱਛੇ ਛੱਡਿਆ

ਅੰਮ੍ਰਿਤਸਰ (ADESH PARMINDER SINGH) ਅੰਮ੍ਰਿਤਸਰ ਆਪਣੀਆਂ ਤਨਖਾਹ ਕਟੌਤੀ ਤੇ ਬਦਲੀਆਂ ਨੂੰ ਲੈ ਕੇ ਪੰਜਾਬ ਭਰ ਚੋਂ ਆਏ ਅਧਿਆਪਕਾਂ ਨੇ ਅਮ੍ਰਿਤਸਰ ਚ ਬੇ-ਮਿਸਾਲ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਐਨੇ ਵੱਡੇ ਇਕੱਠ ਨੂੰ ਦੇਖ ਕੇ ਰਾਜਨੀਤਿਕ ਤੇ ਧਾਰਮਿਕ ਹਲਕੇ ਵੀ ਹੈਰਾਨ ਹਨ। ਐਨੀ ਵੱਡੀ ਰੈਲੀ ਕਰਕੇ ਅਧਿਆਪਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਕਲਿੱਕ ਕਰਨ ਦਾ ਮਤਲਬ ਕੀ ਹੁੰਦਾ ਹੈ।

Related posts

Leave a Reply