ਵੱਡੀ ਖ਼ਬਰ : ਜ਼ਿਲਾ ਹੁਸ਼ਿਆਰਪੁਰ ਵਿੱਚ ਛਾਪੇਮਾਰੀ ਤੇਜ, ਲਾਕਡਾਊਨ ਦੌਰਾਨ ਐਕਸਾਈਜ ਟੀਮਾਂ ਵਲੋਂ 181 ਛਾਪੇ, 25 ਛਾਪੇ ਇਕੱਲੇ ਮੰਡ ਖੇਤਰ ’ਚ..READ MORE..

ਨਾਜਾਇਜ਼ ਸ਼ਰਾਬ ਕਾਰੋਬਾਰ ਦੇ ਮੁਕੰਮਲ ਖਾਤਮੇ ਲਈ ਜੰਗੀ ਪੱਧਰ ’ਤੇ ਮੁਹਿੰਮ ਸ਼ੁਰੂ- ਅਪਨੀਤ ਰਿਆਤ
 ਲਾਕਡਾਊਨ ਦੌਰਾਨ ਐਕਸਾਈਜ ਟੀਮਾਂ ਵਲੋਂ 181 ਛਾਪੇ, 25 ਛਾਪੇ ਇਕੱਲੇ ਮੰਡ ਖੇਤਰ ’ਚ
 1,50,000 ਕਿਲੋ ਲਾਹਨ, 60 ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ, 21 ਲੱਖ 50 ਹਜ਼ਾਰ ਮਿਲੀਲਿਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ
 5000 ਦੇਸੀ ਸ਼ਰਾਬ ਤੇ 13 ਹਜ਼ਾਰ ਬੋਤਲਾਂ ਅੰਗਰੇਜੀ ਸ਼ਰਾਬ ਬਰਾਮਦ
ਹੁਸ਼ਿਆਰਪੁਰ, 7 ਅਗਸਤ (ਆਦੇਸ਼ ) :
ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ੍ਰਾ ਹੁਸ਼ਿਆਰਪੁਰ ਵਿੱਚ ਛਾਪੇਮਾਰੀ ਤੇਜ ਕਰਦਿਆਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਆਬਕਾਰੀ ਵਿਭਾਗ ਵਲੋਂ ਚਲਾਏ ਜਾ ਰਹੇ ਵੱਖ-ਵੱਖ ਆਪ੍ਰੇਸ਼ਨਾ ਦੌਰਾਨ ਭਾਰੀ ਮਾਤਰਾਂ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਜਬਤ ਕੀਤੀ ਗਈ ਹੈ।

ਹੁਣ ਤੱਕ 181 ਛਾਪੇਮਾਰੀਆਂ

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਾਕਡਾਊਨ ਤੋਂ ਬਾਅਦ ਹੁਣ ਤੱਕ 181 ਛਾਪੇਮਾਰੀਆਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ 5000 ਬੋਤਲਾਂ ਦੇਸੀ ਸ਼ਰਾਬ ਠੇਕੇ ਦੀ ਅਤੇ 13000 ਬੋਤਲਾਂ  ਅੰਗਰੇਜੀ ਸ਼ਰਾਬ ਬਰਾਮਦ ਕੀਤੀ। ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਠੱਲ੍ਹਣ ਅਤੇ ਸਮੱਗÇਲੰਗ ਨਾਲ ਸਖ਼ਤੀ ਨਾਲ ਨਜਿੱਠਣ ਬਾਰੇ ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਇਕੱਲੇ ਮੰਡ ਖੇਤਰ ਵਿੱਚ 25 ਛਾਪੇ ਮਾਰੇ ਗਏ ਹਨ ਜਿਨ੍ਹਾਂ ਵਿੱਚ 1,50,000 ਕਿੱਲੋਗ੍ਰਾਮ ਲਾਹਣ; 60 ਦੇ ਕਰੀਬ ਸ਼ਰਾਬ ਦੀਆਂ ਭੱਠੀਆਂ ਅਤੇ 21,50,000 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਜਾ ਚੁੱਕੀ ਹੈ।

Advertisements

ਉਨ੍ਹਾਂ ਦੱਸਿਆ ਕਿ ਮੰਡ ਦੌਰਾਨ ਛਾਪਿਆਂ ਦੌਰਾਨ 2 ਇਨਾਮੀ  ਸਮੱਗਲਰ ਵੀ ਗ੍ਰਿਫਤਾਰ ਕੀਤੇ ਗਏ ਹਨ ਅਤੇ ਥਾਣਾ ਟਾਂਡਾ ਵਿੱਚ ਐਕਸਾਈਜ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ  ਟਾਂਡਾ ਕਸਬੇ ਵਿੱਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਲਗਾਤਾਰ ਆਬਕਾਰੀ ਅਧਿਕਾਰੀਆਂ ਵਲੋਂ ਪੜਤਾਲ ਜਾਰੀ ਹੈ ਅਤੇ ਹੁਣ ਤੱਕ ਇਸ ਪੜਤਾਲ ਵਿੱਚ 1000 ਬੋਤਲਾਂ ਨਾਜਾਇਜ਼ ਸ਼ਰਾਬ ਫੜ੍ਹੀ ਜਾ ਚੁੱਕੀ ਹੈ।
ਅਪਨੀਤ ਰਿਆਤ ਨੇ ਨਾਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਤਾੜਦਿਆਂ ਕਿਹਾ ਕਿ ਅਜਿਹੇ ਅਨਸਰਾਂ ਨੂੰ ਪੂਰੀ ਸਖ਼ਤੀ ਨਾਲ ਸਿੱਝਿਆ ਜਾਵੇਗਾ ਤਾਂ ਜੋ ਇਸ ਧੰਦੇ ਦਾ ਮੁਕੰਮਲ ਖਾਤਮਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਹੱਦਾਂ ’ਤੇ ਪੂਰੀ ਚੈਕਿੰਗ ਜਾਰੀ ਹੈ ਅਤੇ ਮਾਨਸਰ ਕਸਬੇ ਤੋਂ ਲੈ ਕੇ ਗੜ੍ਹਸ਼ੰਕਰ ਬੀਨੇਵਾਲ ਤੱਕ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਵਿਸ਼ੇਸ਼ ਟੀਮਾਂ ਰਾਹੀਂ ਚੈਕਿੰਗ ਜਾਰੀ ਹੈ।

Advertisements

ਗੜ੍ਹਸ਼ੰਕਰ ਕਸਬੇ ਵਿੱਚ ਨੈਸ਼ਨਲ ਹਾਈਵੇਅ ’ਤੇ ਪੱਕਾ ਨਾਕਾ

Advertisements

ਉਨ੍ਹਾਂ ਕਿਹਾ ਕਿ ਸਮੱਗÇਲੰਗ ਨੂੰ ਹੋਰ ਅਸਰਦਾਰ  ਢੰਗ ਨਾਲ ਚੈਕ ਕਰਨ ਲਈ ਗੜ੍ਹਸ਼ੰਕਰ ਕਸਬੇ ਵਿੱਚ ਨੈਸ਼ਨਲ ਹਾਈਵੇਅ ’ਤੇ ਪੱਕਾ ਨਾਕਾ ਲਾ ਦਿੱਤਾ ਗਿਆ ਹੈ ਤਾਂ ਜੋ ਇਸ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਇਸੇ ਦੌਰਾਨ ਜ਼ਿਲ੍ਹਾ ਪੁਲਿਸ ਵਲੋਂ 30 ਜੁਲਾਈ ਤੋਂ 6 ਅਗਸਤ ਤੱਕ ਐਕਸਾਈਜ ਐਕਟ ਤਹਿਤ ਕੀਤੀ ਕਾਰਵਾਈ ਵਿੱਚ ਹੁਣ ਤੱਕ 36 ਮਾਮਲੇ ਦਰਜ ਕਰਕੇ 32 ਲੋਕਾਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪੁਲਿਸ ਵਲੋਂ 13,900 ਕਿੱਲੋ ਲਾਹਣ ਅਤੇ 324 ਲਿਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ।

https://anchor.fm/cdtnews DC HOSHIARPUR

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल CDT NEWS PODCAST

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिलाफ केस दर्ज — Send in a voice message: https://podcasters.spotify.com/pod/show/cdtnews/message
  1. रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल
  2. बीजेपी सांसद सनी देओल ने एक्टर दीप सिद्धू के बारे कही यह बात
  3. Jugraj Singh of Punjab hoisted the Flag at the Red fort Delhi
  4. Who is deep Sidhu? Is He Bjp Agent? #
  5. प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply