ਪਬਲਿਕ ਦੀ ਸਹੂਲਤ ਲਈ ਹਰੇਕ ਯੂਨਿਟ ਨੂੰ ਅਲਾਟ ਕੀਤਾ ਗਿਆ ਇੱਕ ਯੂਨੀਕ ਇੰਟੀਗਰੇਟਡ ਨੰਬਰ

ਪਬਲਿਕ ਦੀ ਸਹੂਲਤ ਲਈ ਹਰੇਕ ਯੂਨਿਟ ਨੂੰ ਅਲਾਟ ਕੀਤਾ ਗਿਆ ਇੱਕ ਯੂਨੀਕ ਇੰਟੀਗਰੇਟਡ ਨੰਬਰ…..ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ

ਹੁਸ਼ਿਆਰਪੁਰ 9 ਅਗਸਤ :  ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਘਰ/ਕਮਰਸ਼ੀਅਲ ਅਦਾਰੇ ਨੂੰ ਇੱਕ ਨੰਬਰ ਅਲਾਟ ਕੀਤਾ ਗਿਆ ਹੈ ਜਿਸ ਨਾਲ ਪਬਲਿਕ ਇੱਕ ਨੰਬਰ ਹੇਠ ਨਗਰ ਨਿਗਮ ਵਲੋਂ ਦਿੱਤੀਆ ਜਾ ਰਹੀਆ ਸੇਵਾਵਾਂ ਜਿਵੇ ਕਿ ਵਾਟਰ ਸਪਲਾਈ ਤੇ ਸੀਵਰੇਜ਼, ਪ੍ਰਾਪਰਟੀ ਟੈਕਸ, ਲਾਇੰਸੈਂਸ ਦੇ ਬਣਦੇ ਚਾਰਜਿਜ ਜਮਾਂ ਕਰਵਾ ਸਕਦੇ ਹਨ।
ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਵਲੋਂ ਟੀਮਾਂ ਗਠਿਤ ਕੀਤੀਆ ਗਈਆ ਹਨ ਜੋ ਹਰੇਕ ਘਰ ਦਾ ਸਰਵੇ ਕਰਕੇ ਉਹਨਾਂ ਵਲੋਂ ਵਾਟਰ ਸਪਲਾਈ ਤੇ ਸੀਵਰੇਜ਼ ਅਤੇ ਪ੍ਰਾਪਰਟੀ ਟੈਕਸ ਅਦਾ ਕੀਤੇ ਦਾ ਰਿਕਾਰਡ ਅਪਡੇਟ ਕਰਨਗੇ। ਉਹਨਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਟੀਮਾ ਦਾ ਪੂਰਾ ਸਹਿਯੋਗ ਕਰਦੇ ਹੋਏ ਵਾਟਰ ਸਪਲਾਈ ਤੇ ਸੀਵਰੇਜ਼ ਅਤੇ ਪ੍ਰਾਪਰਟੀ ਟੈਕਸ ਅਦਾ ਕੀਤੀਆ ਰਸੀਦਾ ਦਿਖਾ ਕੇ ਰਿਕਾਰਡ ਅਪਡੇਟ ਕਰਨ ਵਿਚ ਸਹਿਯੋਗ ਦੇਣ।

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल CDT NEWS PODCAST

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिलाफ केस दर्ज — Send in a voice message: https://podcasters.spotify.com/pod/show/cdtnews/message
  1. रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल
  2. बीजेपी सांसद सनी देओल ने एक्टर दीप सिद्धू के बारे कही यह बात
  3. Jugraj Singh of Punjab hoisted the Flag at the Red fort Delhi
  4. Who is deep Sidhu? Is He Bjp Agent? #
  5. प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply