LATEST: ਸਥਾਨਕ ਕੇਂਦਰੀ ਜੇਲ ਵਿਖੇ ਬੰਦ ਹਵਾਲਾਤੀ ਵੱਲੋਂ ਫਾਹ ਲੈ ਕੇ ਖ਼ੁਦਕੁਸ਼ੀ: READ MORE: CLICK HERE:: 

 

ਸਥਾਨਕ ਕੇਂਦਰੀ ਜੇਲ ਵਿਖੇ ਬੰਦ ਹਵਾਲਾਤੀ ਵੱਲੋਂ ਫਾਹ ਲੈ ਕੇ ਖ਼ੁਦਕੁਸ਼ੀ 

 
 
ਗੁਰਦਾਸਪੁਰ 16 ਅਗਸਤ ( ਅਸ਼ਵਨੀ ) :- ਸਥਾਨਕ ਕੇਂਦਰੀ ਜੇਲ ਿਵਖੇ 15 ਅਗਸਤ ਦੀ ਰਾਤ ਨੂੰ ਿੲਕ ਹਵਾਲਾਤੀ ਵੱਲੋਂ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ।ਹਵਾਲਾਤੀ ਿਜਸ ਦੀ ਪਛਾਨ ਜਸਦੀਪ ਿਸੰਘ 37 ਸਾਲ ਪੁੱਤਰ ਗੁਰਮੀਤ ਿਸੰਘ ਵਾਸੀ ਪਿੰਡ ਭਦਿਆਨਾ ਪੁਲਿਸ ਸਟੇਸ਼ਨ ਆਦਮਪੁਰ ਜਲੰਧਰ ਵਜੋਂ ਹੋਈ ਦੇ ਿਵਰੁਧ ਪੁਲਿਸ ਸਟੇਸਨ ਆਦਮਪੁਰ ਿਵਚ ਅੇਨ ਡੀ ਪੀ ਅੇਸ ਏਕਟ ਅਧੀਨ ਮਾਮਲਾ ਦਰਜ ਸੀ।
 
ਪੁਲਿਸ ਸਟੇਸਨ ਿਸਟੀ ਗੁਰਦਾਸਪੁਰ ਮੁਖੀ ਜਬਰਜੀਤ ਿਸੰਘ ਨੇ ਦਸਿਆ ਿਕ ਉਕਤ ਨੋਜਵਾਨ ਪਾਸੋਂ ਪੁਲਿਸ ਸਟੇਸਨ ਆਦਮਪੁਰ ਦੀ ਪੁਲਿਸ ਵੱਲੋਂ 21 ਹਜ਼ਾਰ 102 ਨਸ਼ੇ ਵਾਲੇ ਕੈਪਸੂਲ ਫੜੇ ਗਏ ਸਨ ਿੲਸ ਨੂੰ 13 ਅਗਸਤ ਨੂੰ ਸਥਾਨਕ ਜੇਲ ਿਵਚ ਿਲਆਦਾ ਿਗਆ ਸੀ ਿਜਥੇ ਿੲਸ ਨੇ 15 ਅਗਸਤ ਦੀ ਰਾਤ ਨੂੰ ਜੇਲ ਦੇ ਅੰਦਰ ਹੀ ਬੈਰਕ ਦੇ ਿਪੱਛੇ ਰੋਸ਼ਨਦਾਨ ਦੇ ਨਾਲ ਆਪਣੇ ਪਰਣੇ ਦਾ ਫਾਹਾ ਬਨਾਂ ਕੇ ਖ਼ੁਦਕੁਸ਼ੀ ਕਰ ਲਈ।
 
ਜੇਲ ਅਧਿਕਾਰੀਆ ਨੂੰ ਿੲਸ ਦੀ ਜਾਣਕਾਰੀ ਕੈਦੀਆ ਦੀ ਿਗਣਤੀ ਦੋਰਾਨ ਹੋਈ।ਜੇਲ ਸੁਪਰਡੈਂਟ ਬੀ ਅੇਸ ਭੁੱਲਰ ਨੇ ਦਸਿਆ ਿਕ ਮਿ੍ਤਕ ਦੀ ਲਾਸ਼ ਦਾ ਪੋਸਟ ਮਾਰਟਮ ਸਥਾਨਕ ਿਸਵਲ ਹੱਸਪਤਾਲ ਤੋ ਕਰਾਉਣ ਉਪਰਾਂਤ ਿੲਸ ਦੇ ਵਾਰਸਾਂ ਨੂੰ ਦੇ ਿਦਤੀ ਗਈ ਹੈ ਿਜਕਰ ਯੋਗ ਹੈ ਿਕ ਿਮ੍ਰਤਕ ਦੀ ਘਰਵਾਲ਼ੀ ਵੀ ਸਥਾਨਕ ਜੇਲ ਿਵਚ ਬੰਦ ਹੈ। 

 

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply