LETEST ..ਸਰਹੱਦੀ ਖੇਤਰ ਦੇ ਨੌਜਵਾਨ ਮਨਜੀਤ ਸਿੰਘ ਵੜਵਾਲ ਮੇਜਰ ਧਿਆਨ ਚੰਦ ਪੁਰਸਕਾਰ ਨਾਲ ਸਨਮਾਨਿਤ

ਗੁਰੂਹਰਸਹਾਏ 29 ਅਗਸਤ (ਬਲਦੇਵ ਸਿੰਘ ਵੜਵਾਲ) : ਅੱਜ ਸਰਹੱਦੀ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਈਸਾ ਪੰਜ ਗਰਾਈ ਟਪਰੀ ਦੇ ਜੰਮਪਲ ਨੌਜਵਾਨ ਮਨਜੀਤ ਸਿੰਘ ਵੜਵਾਲ ਨੂੰ ਮਾਨਯੋਗ ਰਾਸ਼ਟਰਪਤੀ ਦੁਆਰਾ ਮੇਜਰ ਧਿਆਨ ਚੰਦ ਪੁਰਸਕਾਰ life time achievement award (rowing game )ਪ੍ਰਦਾਨ ਕੀਤਾ ਗਿਆ ਹੈ।ਇਸ ਨਾਲ ਜਿਥੇ ਬਾਰਡਰ ਏਰੀਏ ਦਾ ਨਾਮ  ਰਾਸ਼ਟਰੀ ਪੱਧਰ ਤੇ ਰੋਸ਼ਨ ਹੋਇਆ ਹੈ,ਉਥੇ ਹੀ ਸਰਕਾਰੀ ਸਕੂਲਾਂ ਲਈ ਵੀ ਮਾਣ ਵਾਲੀ ਗੱਲ ਹੈ ਕਿਉੱਕਿ ਹੋਣਹਾਰ ਖਿਡਾਰੀ ਨੇ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਹੈ ਤੇ ਬਲਾਕ ਗਰੂਹਰਸਹਾਏ ਤੇ ਜਿਲਾਂਂ ਫਿਰੋਜ਼ਪੁਰ ਲਈ ਮਾਨ ਵਾਲੀ ਗੱਲ ਹੈI

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply