LATEST BREAKING : ਜਨਵਰੀ ‘ਚ ਕਾਰਾਂ ਦੀਆਂ ਕੀਮਤਾਂ ਮਾਰ ਸਕਦੀਆਂ ਨੇ ਉਛਾਲ-ਅਜਵਿੰਦਰ ਸਿੰਘ ਸੈਣੀ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਨਵੇਂ ਸਾਲ 2019 ‘ਚ ਕਾਰਾਂ ਦੀਆਂ ਕੀਮਤਾਂ ਚ ਭਾਰੀ ਵਾਧਾ ਹੋ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜਵਿੰਦਰ ਸਿੰਘ ਸੈਣੀ ਨੇ ਕਿਹਾ ਹੈ ਕਿ ਦਸੰਬਰ ਮਹੀਨੇ ਚ ਕਾਰ ਖਰੀਦਣ ਦੇ ਕਾਫੀ ਫਾਇਦੇ ਹੁੰਦੇ ਹਨ।

ਉਂੱਨਾ ਕਿਹਾ ਕਿ ਖਰੀਦਦਾਰ ਨੂੰ ਕਾਰ ਖਰੀਦਣ ਤੇ 40 ਤੋਂ 50 ਹਜਾਰ ਰੁਪਏ ਤੱਕ ਦੀ ਬੱਚਤ ਹੋ ਸਕਦੀ ਹੈ। ਹੁਸ਼ਿਆਰਪਪੁਰ ਆਟੋਮੋਬਾਇਲਜ ਦੇ ਐਮ.ਡੀ. ਸ. ਅਜਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਮਾਰੂਤੀ –ਸਜੂਕੀ ਨੇ ਪ੍ਰੈਸ ਰਿਲੀਜ ਜਾਰੀ ਕਰਦੇ ਹੋਏ ਕਾਰਾਂ ਦੀ ਕੀਮਤਾਂ ਸਾਲ 2019 ਤੋਂ ਵਧਾਉਣ ਦੀ ਗੱਲ ਕੀਤੀ ਹੈ।

ਉਂੱਨਾ ਤੋਂ ਅਲਾਵਾ ਹੁਸ਼ਿਆਰਪੁਰ ਆਟੋਮੋਬਾਇਲਜ ਦੇ ਸੀਈਓ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਨਵਰੀ 2019 ਵਿੱਚ ਕੰਪਨੀ ਵਲੋਂ ਦਿੱਤੀਆਂ ਜਾਂਦੀਆ ਆਫਰਾਂ ਚ ਵੀ ਕਟੌਤੀ ਹੋ ਜਾਵੇਗੀ ਤੇ ਕੀਮਤਾਂ ਦੇ ਵਾਧੇ ਕਾਰਣ ਗ੍ਰਾਹਕਾਂ ਨੂੰ ਵਧੇਰੇ ਭੁਗਤਾਨ ਕਰਨਾ ਪੈ ਸਕਦਾ ਹੈ। ਸੀਈਓ ਗੁਰਪ੍ਰੂਤ ਸਿੰਘ ਨੇ ਕਿਹਾ ਦਸੰਬਰ ਮਹੀਨੇ ਚ ਕਾਰ ਖਰੀਦਣਾ ਗ੍ਰਾਹਕਾਂ ਲਈ ਲਾਹੇਵੇਦ ਮੌਕਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply