ਚਾਇਲਡ ਲਾਇਨ 1098 ਵਲੋਂ ਚਾਰ ਮਰਲਾ ਕਵਾਰਟਰ ਵਿੱਚ ਲਗਾਇਆ ਸ਼ਿਵਰ


ਪਠਾਨਕੋਟ,15 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਚਾਇਲਡ ਲਾਇਨ 1098 ਵਲੋਂ ਪਠਾਨਕੋਟ ਦੇ ਚਾਰ ਮਰਲਾ ਕਵਾਰਟਰ ਵਿਖੇ ਵਿਸ਼ੇਸ਼ ਸ਼ਿਿਵਰ ਦਾ ਆਯੋਜਨ ਓਆਰਵੀ ਮੈਡਮ ਸਾਕਸ਼ੀ ਦੀ ਅਗੁਵਾਈ ਵਿੱਚ ਲਗਾਇਆ ਗਿਆ।ਸ਼ਿਿਵਰ ਵਿੱਚ ਬੱਚਿਆਂ ਦੇ ਮਾਪਿਆਂ ਨੇ ਭਾਗ ਲਿਆ।ਓਆਰਵੀ ਮੈਡਮ ਸਾਕਸ਼ੀ ਨੇ ਦਸਿਆ ਕਿ ਕੈਂਪ ਵਿੱਚ ਬਚਿਆਂ ਦੇ ਮਾਪਿਆਂ ਨੁੰ ਸਰਕਾਰ ਵਲੋਂ ਚਲਾਈ ਜਾ ਰਹਿਆਂ ਵੱਖ-ਵੱਖ ਯੋਜਨਾਵਾਂ ਦੀ ਜਾਨਕਾਰੀ ਦਿੱਤੀ ਗਈ।ਕੇਂਪ ਵਿੱਚ ਮਾਪਿਆਂ ਨੁੰ ਮੁਫਤ ਦਵਾਇਆਂ ਅਤੇ ਰਿਫਰੇਸ਼ਮੇਂਟ ਦਿੱਤੀ ਗਈ।ਇਸ ਮੌਕੇ ਤੇ ਵਾਲੰਟਿਅਰ ਕਿਰਨ ਬਾਲਾ, ਉਮਾਕਾਂਤ ਸ਼ਰਮ, ਰਾਹੁਲ ਸ਼ਰਮਾ ਅਤੇ ਹੋਰ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply