LETEST..ਐਨ.ਸੀ.ਸੀ ਅਫ਼ਸਰ ਡਾ. ਕੁਲਦੀਪ ਸਿੰਘ ਮਨਹਾਸ ਡਾਇਰੈਕਟਰ ਜਨਰਲ ਐਨ.ਸੀ.ਸੀ ਕੌਮਡੈਸ਼ਨ ਕਾਰਡ ਅਤੇ ਬੈਜ਼ ਨਾਲ ਸਨਮਾਨਤ

 
ਗੜ੍ਹਦੀਵਾਲਾ 6 ਮਾਰਚ (ਚੌਧਰੀ ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ.ਅਫਸਰਡਾ.ਕੁਲਦੀਪ ਸਿੰਘ ਮਨਹਾਸ (ਸਟੇਟ ਅਵਾਰਡੀ)ਨੂੰ ਉਹਨਾਂ ਦੀਆਂ ਐਨ.ਸੀ.ਸੀ.
ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਦੇ ਲਈ ਐਨ.ਸੀ.ਸੀ. ਵਲੋਂ ਡਾਇਰੈਕਟਰ ਜਨਰਲ ਐਨ.ਸੀ.ਸੀ.ਕੌਮਡੈਸ਼ਨ ਕਾਰਡ ਅਤੇ ਬੈਜ਼ 2021 ਨਾਲ ਸਨਮਾਨਤ ਕੀਤਾ ਗਿਆ।ਇਸ ਮੌਕੇ ਡਾਇਰੈਕਟਰ ਜਨਰਲ ਐਨ.ਸੀ.ਸੀ. ਨਵੀਂ ਦਿੱਲੀ ਵਲੋਂ ਇਹ ਸਨਮਾਨ ਭਾਰਤੀ ਗਣਤੰਤਰ ਮੌਕੇ 26 ਜਨਵਰੀ ਨਵੀਂ ਦਿੱਲੀ ਤੋਂ ਪੰਜਾਬ, ਹਰਿਆਣਾ, ਹਿਮਾਚਲ ਪਰਦੇਸ਼ ਅਤੇ ਚੰਡੀਗੜ ਡਾਇਰੈਕਟਰੇਟ ਦੇ ਕਮਾਂਡੈਂਟ ਪਾਸ ਭੇਜੇ ਗਏ। ਇਹ ਸਨਮਾਨ ਐਨ.ਸੀ.ਸੀ.ਗੱਰੁਪ ਹੈਡਕੁਆਟਰ ਜਲੰਧਰ ਵਿਖੇ ਕਰਵਾਏ ਗਏ ਵਿਸ਼ੇਸ ਸਨਮਾਨ ਸਮਾਰੋਹ ਵਿੱਚ  ਅਡੀਸ਼ਨਲ ਡਾਇਰੈਕਟਰ ਜਨਰਲ (ਐ.ਡੀ.ਜੀ.) ਮੇਜਰ ਜਨਰਲ ਜੇ.ਐਸ.ਸੰਧੂ (ਅਤਿ ਵਿਸ਼ਸ਼ਟ ਸੇਵਾ ਮੈਡਲ) ਵਲੋਂ ਡਾ. ਕੁਲਦੀਪ ਸਿੰਘ ਮਨਹਾਸ ਨੂੰ ਬੈਚ ਲਗਾਕੇ ਅਤੇ ਸਰਟੀਫਿਕੇਟ ਦੇਕੇ ਕੀਤਾ ਗਿਆ। ਜਿਕਰਯੋਗ ਹੈ ਕਿ ਮਾਨਯੋਗ ਡਾਇਰੈਕਟਰ ਜਨਰਲ ਐਨ.ਸੀ.ਸੀ.ਨਵੀਂ ਦਿੱਲੀ, ਰੱਖਿਆ ਮੰਤਰਾਲਿਆਂ ਭਾਰਤ ਸਰਕਾਰ ਵਲੋਂ ਜਾਰੀ ਲਿਸਟ ਵਿੱਚ ਕੁਲ 160 ਐਵਾਰਡ ਧਾਰਕਾਂ ਦੇ ਨਾਮ ਸਮੇਤ ਪੰਜਾਬ,ਹਰਿਆਣਾ,ਹਿਮਾਚਲ ਪ੍ਦੇਸ਼ ਅਤੇ ਚੰਡੀਗੜ ਡਾਇਰੈਕਟਰੇਟ ਦੇ ਕੁਲ 8 ਅਤੇ ਜਿਲ੍ਹਾ ਹੁਸ਼ਿਆਰਪੁਰ ਤੋਂ ਇਕਲੌਤੇ ਐਨ.ਸੀ.ਸੀ.ਅਫਸਰ ਦਾ ਨਾਮ ਸ਼ਾਮਿਲ ਹੈ। ਜਿਹਨਾਂ ਇਸ ਸਨਮਾਨ ਨਾਲ ਨਵਾਜਿਆ ਗਿਆ।ਇਸ ਮੌਕੇ ਤੇ ਗਰੁੱਪ ਕਮਾਂਡਰ, ਬ੍ਰਗੇਡੀਅਰ ਅਦਿੱਵਿਤਆ ਮਦਾਨ ਅਤੇ ਐਨ.ਸੀ.ਸੀ. ਗਰੁੱਪ ਹੈਡਕੁਆਟਰ ਜਲੰਧਰ ਦੇ ਅਫ਼ਸਰ ਸਹਿਬਾਨ ਅਤੇ ਸਟਾਫ਼ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply