LETEST..ਜਰੂਰੀ ਮੁਰੰਮਤ ਕਾਰਨ 24 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ



ਗੜ੍ਹਦੀਵਾਲਾ 22 ਮਾਰਚ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ
ਦਫਤਰ ਗੜਦੀਵਾਲਾ ਨੇ ਦੱਸਿਆ ਕਿ 24 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ / ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ।ਜਿਸ ਨਾਲ 66 ਕੇ ਵੀ ਸਬ ਸਟੇਸਨ ਗੜਦੀਵਾਲਾ ਤੋਂ ਚੱਲਦੇ ਸਾਰੇ11ਕੇ ਵੀ ਵੀਡਰ ਗੜਦੀਵਾਲਾ, ਖਾਲਸਾ ਕਾਲਜ ਗੜਦੀਵਾਲਾ,ਮਾਨਗੜ,ਸੰਸਾਰਪੁਰ,ਮੋਕੋਵਾਲ,ਪੰਡੋਰੀ ਅਟਵਾਲ, ਮਸਤੀਵਾਲ,ਧੂਤਕਲਾਂ, ਬਾਹਗਾ,ਤਲਵੰਡੀ ਜੱਟਾਂ,ਧੁੱਗਾ-1, ਰੂਪੋਵਾਲ ਚੁੱਕਖੇਲਾ ਚੱਕ ਨੂਰਅਲੀ ,ਕੋਲਡ ਸਟੋਰ ਗੜਦੀਵਾਲਾ, ਅੰਬਾਲਾ ਜੱਟਾਂ ਸੂਗਰ ਮਿਲਜ ਰੰਧਾਵਾ ਆਦਿ ਤੇ ਚੱਲਦੇ ਪਿੰਡਾਂ,ਘਰਾਂ ,ਟਿਊਵੈਲਾਂ  ਦੀ ਸਪਲਾਈ ਬੰਦ ਰਹੇਗੀ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply