ਪੰਜਾਬ ਰੈਜੀਮੈਂਟ ਦੀ 54 ਇਨਫੈਂਟਰੀ ਬ੍ਰਿਗੇਟ ਯੂਨਿਟ ਵਲੋਂ 3 ਅਪ੍ਰੈਲ ਤੱਕ ਹੁਸ਼ਿਆਰਪੁਰ ਰੇਂਜ ਵਿੱਚ ਫੀਲਡ ਫਾਈਰਿੰਗ, ਫੀਲਡ ਫਾਈਰਿੰਗ ਰੇਂਜ ’ਚ ਨਾ ਜਾਣ ਲੋਕ : ਡਿਪਟੀ ਕਮਿਸ਼ਨਰ

3 ਅਪ੍ਰੈਲ ਤੱਕ ਹੁਸ਼ਿਆਰਪੁਰ (ਨਿਊ) ਫੀਲਡ ਫਾਈਰਿੰਗ ਰੇਂਜ ’ਚ ਨਾ ਜਾਣ ਲੋਕ : ਡਿਪਟੀ ਕਮਿਸ਼ਨਰ
-9ਵੀਂ ਬਟਾਲੀਅਨ ਦਿ ਪੰਜਾਬ ਰੈਜੀਮੈਂਟ ਦੀ 54 ਇਨਫੈਂਟਰੀ ਬ੍ਰਿਗੇਡ ਯੂਨਿਟ ਵਲੋਂ ਰੇਂਜ ’ਚ ਕੀਤੀ ਜਾਵੇਗੀ ਫੀਲਡ ਫਾਈਰਿੰਗ
ਹੁਸ਼ਿਆਰਪੁਰ, 25 ਮਾਰਚ :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ 9ਵੀਂ ਬਟਾਲੀਅਨ ਦਿ ਪੰਜਾਬ ਰੈਜੀਮੈਂਟ ਦੀ 54 ਇਨਫੈਂਟਰੀ ਬ੍ਰਿਗੇਟ ਯੂਨਿਟ ਵਲੋਂ 3 ਅਪ੍ਰੈਲ 2021 ਤੱਕ ਹੁਸ਼ਿਆਰਪੁਰ (ਨਿਊ) ਫੀਲਡ ਫਾਇਰਿੰਗ ਰੇਂਜ ਵੰਡਿਆ ਗਿਆ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਵਲੋਂ ਰੇਂਜ ਵਿੱਚ ਫੀਲਡ ਫਾਈਰਿੰਗ ਕੀਤੀ ਜਾਵੇਗੀ। ਇਸ ਲਈ ਜ਼ਿਲ੍ਹਾ ਵਾਸੀ 3 ਅਪ੍ਰੈਲ ਤੱਕ ਹੁਸ਼ਿਆਰਪੁਰ (ਨਿਊ) ਫੀਲਡ ਫਾਈਰਿੰਗ ਰੇਂਜ ਵਿੱਚ ਨਾ ਜਾਣ।

ਇਸ ਤੋਂ ਇਲਾਵਾ ਉਨ੍ਹਾਂ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਵੀ ਆਪਣੇ ਪਿੰਡ ਵਾਸੀਆਂ ਨੂੰ ਉਕਤ ਦਿਨਾਂ ਤੱਕ ਨਿਊ ਫੀਲਡ ਫਾਈਰਿੰਗ ਰੇਂਜ ਵਿੱਚ ਨਾ ਜਾਣ ਸਬੰਧੀ ਹਦਾਇਤ ਅਤੇ ਜਾਣਕਾਰੀ ਦੇਣ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply