UPDATED: ਕੋਰੋਨਾ ਵਾਇਰਸ ਕਾਰਣ ਹੁਸ਼ਿਆਰਪੁਰ ਜ਼ਿਲੇ ਚ ਪਹਿਲੀ ਵਾਰ ਰਿਕਾਰਡ 14 ਮੌਤਾਂ, ਮਿਰਤਕਾਂ ਚ 10 ਔਰਤਾਂ ਸ਼ਾਮਿਲ

ਹੁਸ਼ਿਆਰਪੁਰ ਜਿਲੇ ਵਿੱਚ ਪਹਿਲੀਵਾਰ 14 ਮੌਤਾਂ

ਹੁਸ਼ਿਆਰਪੁਰ 26 ਮਾਰਚ (  ਆਦੇਸ਼   )  ਹੁਸ਼ਿਆਰਪੁਰ ਜ਼ਿਲੇ ਚ ਪਹਿਲੀਵਾਰ ਰਿਕਾਰਡ 14 ਮੌਤਾਂ ਕੋਰੋਨਾ ਵਾਇਰਸ ਕਾਰਣ ਹੋ ਗਈਆਂ ਹਨ।

183 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 12598 ਹੋ ਗਈ ਹੈ

Advertisements

ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2022 ਨਵੇ ਸੈਪਲ ਲਏ ਗਏ ਹਨ ਅਤੇ 2277  ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 183 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 12598 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 376543 ਸੈਪਲ ਲਏ ਗਏ ਹਨ ਜਿਨਾ ਵਿੱਚੋ 361934  ਸੈਪਲ ਨੈਗਟਿਵ , 3634 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1937  ਹੈ ਜਦ ਕਿ 11042 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 496 ਹੈ ।  ਜਿਲਾ ਹੁਸ਼ਿਆਰਪੁਰ ਦੇ 183 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 16 ਅਤੇ  167 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ ।

Advertisements

ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 14 ਮੌਤਾ ਹੋਈਆ ਹਨ (1) 60  ਸਾਲਾ ਵਿਆਕਤੀ   ਵਾਸੀ ਚੱਕੋਵਾਲ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ (2) 65   ਸਾਲਾ ਔਰਤ   ਵਾਸੀ ਟਾਡਾ   ਦੀ ਮੌਤ ਐਸ ਜੀ ਐਲ ਜਲੰਧਰ   (3) 80 ਸਾਲਾ ਵਿਆਕਤੀ   ਵਾਸੀ ਮਹੁੱਲਾ ਪ੍ਰੈਮਗੜ ਹੁਸਿਆਰਪੁਰ  ਦੀ ਮੌਤ  ਸਿਵਲ ਹਸਪਤਾਲ ਹੁਸ਼ਿਆਰਪੁਰ    (4) 69 ਸਾਲਾ ਔਰਤ   ਵਾਸੀ ਮੰਜ ਮੰਡੇਰ  ਦੀ ਮੌਤ ਅਮਨਦੀਪ ਹਸਪਤਾਲ ਪਠਾਨਕੋਟ   ਵਿਖੇ ਹੋਈ ਹੈ  (5) 63 ਸਾਲਾ ਔਰਤ  ਵਾਸੀ ਗੋਕਲ ਨਗਰ  ਦੀ ਮੌਤ ਡੀ ਐਮ ਸੀ ਲੁਧਿਆਣਾ (6) 65ਸਾਲਾ ਵਿਆਕਤੀ ਵਾਸੀ ਟਾਡਾ  ਦੀ ਮੌਤ ਜੋਹਲ ਹਸਪਤਾਲ ਜਲੰਧਰ (7) 69 ਔਰਤ ਵਾਸੀ ਭੂੰਗਾ ਦੀ ਮੌਤ ਮਾਨ ਮੈਡੀਸਿਟੀ ਜਲੰਧਰ (8) 53 ਸਾਲਾ ਔਰਤ ਵਾਸੀ ਪਾਲਦੀ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (9) 52 ਸਾਲਾ ਵਿਆਕਤ ਵਾਸੀ ਟਾਡਾ ਦੀ ਮੌਤ ਘਰ ਵਿੱਚ ਹੋਈ । (10) 92 ਸਾਲਾ ਵਿਆਕਤੀ ਵਾਸੀ ਹਰਟਾ ਬਡਲਾ ਦੀ ਮੌਤ ਐਮ ਐਚ ਜਲੰਧਰ (11) 55 ਸਾਲਾ ਔਰਤ ਵਾਸੀ ਟਾਡਾ ਦੀ ਮੌਤ ਐਮ. ਐਚ. ਜਲੰਧਰ ਹੀ  (12) 68 ਸਾਲਾ ਔਰਤ ਵਾਸੀ ਸਿੰਬਲੀ ਪਟੈਲ ਹਸਪਤਾਲ ਜਲੰਧਰ (13) 24 ਸਾਲਾ ਔਰਤ ਵਾਸੀ ਪਾਲਦੀ ਸਿਵਲ ਹਸਪਤਾਲ ਜਲੰਧਰ (14) 75 ਸਾਲਾ ਔਰਤ ਵਾਸੀ ਗੜਦੀਵਾਲਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਹੋਈ ਹੈ ।   ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

Advertisements

v  ਬਾਹਰੋ ਆਏ ਪਜੇਟਿਵ ਮਰੀਜ ਆਏ —19

v  ਹੁਸ਼ਿਆਰਪੁਰ ਜਿਲੇ ਦੇ ਮਰੀਜਾ ——183

v  ਟੋਟਲ ਮਰੀਜ —-      19+183 ==202

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply