LATEST.. ਹੁਣ ਜਿਲਾ ਹੁਸ਼ਿਆਰਪੁਰ ‘ਚ ਹਰਰੋਜ ਜਾਣੋ ਕਿੰਨੇ ਤੋਂ ਕਿੰਨੇ ਖੁਲਣੀਆਂ ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ, ਨਵੇਂ ਆਦੇਸ਼ ਜਾਰੀ

ਹੁਸ਼ਿਆਰਪੁਰ 11 ਮਈ (ਚੌਧਰੀ) : WHO ਵਲੋਂ COVID-19 (ਕਰੋਨਾ ਵਾਇਰਸ) ਨੂੰ ਪਹਿਲਾਂ ਹੀ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ,ਜਿਸ ਦੇ ਮੱਦੇ ਨਜ਼ਰ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜਾਰੀ ਹੁਕਮ, ਜੋ ਕਿ ਪਿੱਠ ਅੰਕਣ ਨੰਬਰ 2677/ਐਮ.ਸੀ.3/ ਐਮ.ਏ. ਮਿਤੀ: 07-05-2021 ਅਤੇ ਪਿੱਠ ਅੰਕਣ ਨੰਬਰ 2697/ਐਮ.ਸੀ.3/ਐਮ.ਏ ਮਿਤੀ: 10-05-2021 ਰਾਹੀਂ ਜਾਰੀ ਹੋਏ ਹਨ, ਮੁਤਾਬਿਕ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਕੁਝ ਪਾਬੰਦੀਆਂ/ਛੋਟਾਂ ਦਿੱਤੀਆਂ ਗਈਆਂ ਸਨ, ਦੀ ਲਗਾਤਾਰਤਾ ਵਿੱਚ ਹੇਠ ਲਿਖੇ ਅਨੁਸਾਰ ਪਾਬੰਦੀਆਂ/ਛੋਟਾਂ ਵਿੱਚ ਵਾਧਾ ਕੀਤਾ ਜਾਂਦਾ ਹੈ:

ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਪੈਂਦੀਆਂ ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਸਵੇਰੇ 05:00 ਵਜੇ ਤੋਂ ਸ਼ਾਮ 05:00 ਵਜੇ ਤੱਕ ਖੁਲਣਗੀਆਂ।ਬਾਕੀ ਸੁਰਤਾ, ਜੋ ਕਿ ਪੱਤਰ ਨੰਬਰ 2677.ਐਮ.ਸੀ.3/.ਐਮ.ਏ ਮਿਤੀ: 07-05-2021 ਅਤੇ ਪੱਤਰ ਨੰਬਰ 2697/ਐਮ.ਸੀ.3/ਐਮ.ਏ ਮਿਤੀ: 10-05-2021’ਚ ਦਰਸਾਈਆਂ ਗਈਆਂ ਹਨ,ਉਹ ਬਰਕਰਾਰ ਰਹਿਣਗੀਆਂ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply