LATEST…ਜਰੂਰੀ ਮੁਰੰਮਤ ਕਾਰਨ 9 जून ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 8 ਜੂਨ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇਜੀ: ਸੰਤੋਖ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਮਿਟਿੰਡ ਗੜਦੀਵਾਲਾ ਨੇ ਦੱਸਿਆ ਕਿ 11 ਕੇ ਵੀ ਧੂਤਕਲਾਂ ਫੀਡਰ ਤੋਂ ਮਹਿਕਮੇ ਦੇ ਕਰਮਚਾਰਿਆਂ ਦੁਆਰਾ ਮੈਨਟੀਨੈਂਸ / ਬਾਈਫਰਕੇਸ਼ਨ ਕਰਨ ਲਈ ਸਟਾਰ ਕੰਪਨੀ ਦੁਆਰਾ ਵਰਕ ਕੀਤਾ ਜਾਣਾ ਹੈ। ਜਿਸ ਕਾਰਣ ਸਵੇਰੇ 10 ਤੋ  ਸ਼ਾਮ 4 ਵਜੇ ਤੱਕ ਮਿਤੀ 9-6-2021 ਦਿਨ ਬੁੱਧਵਾਰ ਨੂੰ ਚੱਲਦੇ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ ।

ਇਸੇ ਤਰ੍ਹਾਂ 11 ਕੇ ਵੀ ਮੱਕੋਵਾਲ,ਸੰਸਾਰਪੁਰ ,ਮਸਤੀਵਾਲ ਤੋਂ ਸਵੇਰੇ 10 ਤੋਂ  ਦੁਪਿਹਰ 01 ਵਜੇ ਤੱਕ ਅਤੇ 11 ਕੇ ਵੀ ਖਾਲਸਾ ਕਾਲਜ ਗੜਦੀਵਾਲਾ ਕੋਈ ਰੋਡ ਤੋਂ ਦਸੂਹਾ ਸਾਇਡ ਵੱਲ ਦੁਪਿਹਰ 1 ਤੋ ਸ਼ਾਮ 4 ਵਜੇ ਤੱਕ ਮਿਤੀ 9-6-2021 ਦਿਨ ਬੁੱਧਵਾਰ ਨੂੰ ਚੱਲਦੇ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply