ਪਠਾਨਕੋਟ ਦੇ ਸੀਨੀਅਰ ਪੱਤਰਕਾਰ ਚਾਵਲਾ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ, ਰਸਮ ਪੱਗੜੀ ਅਤੇ ਸ਼ਰਧਾਂਜਲੀ ਸਮਾਰੋਹ ਅੱਜ

ਪਠਾਨਕੋਟ ਦੇ ਸੀਨੀਅਰ ਪੱਤਰਕਾਰ ਸ੍ਰੀ ਚਾਵਲਾ ਨੂੰ ਸਦਮਾ ਛੋਟੇ ਭਰਾ ਦਾ ਦਿਹਾਂਤ 




ਪਠਾਨਕੋਟ ਦੇ ਸੀਨੀਅਰ ਪੱਤਰਕਾਰ ਸ੍ਰੀ ਚਾਵਲਾ ਨੂੰ ਸਦਮਾ ਛੋਟੇ ਭਰਾ ਦਾ ਦਿਹਾਂਤ 

ਪਠਾਨਕੋਟ,  ਅਗਸਤ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਪਠਾਨਕੋਟ ਦੇ ਸੀਨੀਅਰ ਪੱਤਰਕਾਰ ਸ੍ਰੀ ਅਰੁਣ ਚਾਵਲਾ ਨੂੰ ਉਸ ਵਕਤ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਛੋਟੇ ਭਰਾ ਰਜਿੰਦਰ ਚਾਵਲਾ (ਰਾਜੂ) ਦਾ ਦਿਹਾਂਤ ਹੋ ਗਿਆ, ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚਲੇ ਆ ਰਹੇ ਸਨ। ਇਸ ਦਿਹਾਂਤ ਤੇ ਪਠਾਨਕੋਟ ਦੇ ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਰਾਜਨ, ਅਨਿਲ ਖੁਰਾਣਾ, ਵਿਨੈ ਢੀਂਗਰਾ, ਸੁਰਿੰਦਰ ਮਹਾਜ਼ਨ, ਅਦਿਤੈ ਗੁਪਤਾ, ਸੁਰੇਸ਼ ਚੌਹਾਨ, ਹਰਸਿਮਰਨਜੀਤ ਸਿੰਘ ਸੰਧੂ,  ਰਮਨ ਕਾਲੀਆ, ਦਵਿੰਦਰ ਸਿੰਘ, ਅਵਿਨਾਸ਼ ਸ਼ਰਮਾ, ਰਾਜਨ ਵਰਮਾ, ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ "ਚਾਵਲਾ ਪ੍ਰੀਵਾਰ" ਨਾਲ ਹਮਦਰਦੀ ਪ੍ਰਗਟਾਈ। 
                            ਸੀਨੀਅਰ ਪੱਤਰਕਾਰ ਅਰੁਣ ਚਾਵਲਾ ਨੇ ਦੱਸਿਆ ਕਿ ਉਨਾਂ ਦੇ ਛੋਟੇ ਭਰਾ ਸਵ: ਰਜਿੰਦਰ ਰਾਜੂ ਦੀ ਰਸਮ ਪੱਗੜੀ ਅਤੇ ਸ਼ਰਧਾਂਜਲੀ ਸਮਾਰੋਹ ਸਥਾਨਕ ਰਾਮ ਲੀਲਾ ਗਰਾਉਂਡ ਵਿਖੇ ਐਤਵਾਰ 8 ਅਗਸਤ 1ਤੋਂ 2 ਵਜੇ ਤੱਕ ਹੋਵੇਗੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply