LATEST NEWS: ਵੱਡੀ ਖ਼ਬਰ : ਅਧਿਆਪਕਾਂ ਤੇ ਮਾਪਿਆਂ ਚ ਫਿਰ ਸਹਿਮ ਦਾ ਮਾਹੌਲ, ਸਕੂਲ ਦੀਆਂ 8 ਵਿਦਿਆਰਥਣਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ, ਸਕੂਲ ਬੰਦ

ਅਜਨਾਲਾ : ਅਜਨਾਲਾ ਦੇ ਸਰਕਾਰੀ ਸੀਨੀਅਰ ਕੰਨਿਆ ਸੈਕੰਡਰੀ ਸਕੂਲ ਦੀਆਂ 8 ਵਿਦਿਆਰਥਣਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ  ਹੈ , ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸਕੂਲ ਪ੍ਰਬੰਧਕਾਂ ਵਲੋਂ ਸਟਾਫ਼ ਦੇ ਕੋਰੋਨਾ ਟੈੱਸਟ ਕਰਵਾਏ ਜਾ ਰਹੇ ਹਨ |

ਐੱਸ.ਐਮ.ਓ ਅਜਨਾਲਾ ਡਾ. ਓਮ ਪ੍ਰਕਾਸ਼ ਨੇ ਦੱਸਿਆ ਕਿ ਸਕੂਲ ਸਟਾਫ਼ ਦੇ ਕੋਰੋਨਾ ਟੈੱਸਟ ਕਰਨ ਦੇ ਨਾਲ – ਨਾਲ ਨਗਰ ਪੰਚਾਇਤ ਅਜਨਾਲਾ ਦੁਆਰਾ ਸਕੂਲ ਨੂੰ ਸੇਨੇਟਾਈਜ਼ ਕਰਵਾਇਆ ਜਾ ਰਿਹਾ ਹੈ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply