ਜ਼ਿਲੇ ਵਿੱਚ ਕੋਵਿਡ-19 ਦੇ ਦੋ ਮਰੀਜ਼ ਪੋਜਿਟਵ ਮਿਲੇ _ ਸਿਵਲ ਸਰਜਨ ਹੁਸਿਆਰਪੁਰ



ਜਿਲੇ ਵਿੱਚ ਅੱਜ  ਕੋਵਿਡ-19  02 ਦੇ ਪਾਜੇਟਿਵ ਮਰੀਜ   
ਹੁਸ਼ਿਆਰਪੁਰ 08 October  (  ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ ) ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਅੱਜ  ਫਲੂ ਵਰਗੇ ਸ਼ੱਕੀ ਲੱਛਣਾ
ਵਾਲੇ 1926 ਸੈਪਲ ਲੈਣ  ਨਾਲ ਅਤੇ 1567 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦੇ 02 ਪਾਜੇਟਿਵ ਕੇਸ ਹਨ ਅਤੇ ਜਿਲੇ ਵਿੱਚ ਕੋਈ  ਮੌਤ ਨਹੀ  ਹੋਈ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply