ਵੱਡੀ ਖ਼ਬਰ : ਪੰਜਾਬ ਸਰਕਾਰ ਨੇ 3 ਹੋਰ DSP ਦਾ ਕੀਤਾ ਤਬਾਦਲਾ

Advertisements

ਚੰਡੀਗੜ੍ਹ : ਪੰਜਾਬ ਸਰਕਾਰ ਨੇ 3 ਹੋਰ DSP ਦਾ ਤਬਾਦਲਾ ਕਰ ਦਿੱਤਾ ਹੈ.

Advertisements

ਏਨਾ ਚ ਭਰਪੂਰ ਸਿੰਘ, ਵਿਲੀਅਮ ਅਤੇ ਪਵਨਜੀਤ ਸਿੰਘ ਸ਼ਾਮਿਲ ਹਨ ।  ਪਵਨਜੀਤ ਸਿੰਘ ਨੂੰ ਮਾਲੇਰਕੋਟਲਾ ਚ ਲਗਾਇਆ ਗਿਆ ਹੈ । ਬਾਕੀ 2 ਬਾਰੇ ਵਿਚਾਰ ਵਿਮਰਸ਼ ਜਾਰੀ ਹੈ।  

Advertisements

Related posts

Leave a Comment