ਵੱਡੀ ਖ਼ਬਰ : ਆਈਪੀਐਸ ਅਧਿਕਾਰੀ ਈਸ਼ਵਰ ਸਿੰਘ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ ਡਾਇਰੈਕਟਰ

ਚੰਡੀਗੜ੍ਹ : 1993 ਬੈਚ ਦੇ ਆਈਪੀਐਸ ਅਧਿਕਾਰੀ ਈਸ਼ਵਰ ਸਿੰਘ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ ਡਾਇਰੈਕਟਰ ਹੋਣਗੇ। ਬੀਕੇ ਉੱਪਲ ਦੇ ਇਸ ਸਮੇਂ ਛੁੱਟੀ ‘ਤੇ ਜਾਣ ਕਾਰਨ ਇਹ ਚਾਰਜ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆਏ ਕੋਲ ਸੀ।

ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਹੈ, ਬੀਕੇ ਉਪਲ ਵੀ ਛੁੱਟੀ ‘ਤੇ ਹਨ ਅਤੇ ਸਰਕਾਰ ਉਨ੍ਹਾਂ ਦੀ ਥਾਂ ‘ਤੇ ਸਥਾਈ ਚੀਫ ਡਾਇਰੈਕਟਰ ਨਹੀਂ ਲਾ ਸਕੀ ਹੈ। ਹੁਣ ਜਦੋਂ ਵਿਜੀਲੈਂਸ ਕਮਿਸ਼ਨ ਨੇ ਈਸ਼ਵਰ ਸਿੰਘ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ ਤਾਂ ਅੱਜ ਸਰਕਾਰ ਨੇ ਉਨ੍ਹਾਂ ਨੂੰ ਵਿਜੀਲੈਂਸ ਵਿਭਾਗ ਦਾ ਨਵਾਂ ਚੀਫ਼ ਡਾਇਰੈਕਟਰ ਨਿਯੁਕਤ ਕਰ ਦਿੱਤਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply