ਪੰਜਾਬ ਦੀਆਂ ਕੇਂਦਰੀ ਜੇਲਾਂ ਵਿਚ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ, ਤਿੰਨ ਜ਼ਿਲਿਆਂ ਚ 45 ਫ਼ੋਨ ਮਿਲੇ

ਲੁਧਿਆਣਾ : ਪੰਜਾਬ ਦੀਆਂ ਕੇਂਦਰੀ ਜੇਲਾਂ ਵਿਚ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ ਹੈ। ਇਸੇ ਸਿਲਸਿਲੇ ਵਿਚ ਬੀਤੇ ਦਿਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ 11 ਮੋਬਾਇਲ ਫੋਨ, ਲੁਧਿਆਣਾ  ਚ 16 ਅਤੇ ਫ਼ਰੀਦਕੋਟ ਵਿੱਚੋ 18 ਫੋਨ ਬਰਾਮਦ ਹੋਏ ਹਨ।   

ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 2 ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ 52-ਏ, ਪਰੀਜ਼ਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply