ਪੰਜਾਬ ਪੁਲਿਸ ਵਲੋਂ ਲੋਕਾਂ ਨੂੰ ਸ਼ਾਤੀ ਬਣਾਏ ਰੱਖਣ ਦੀ ਅਪੀਲ,ਕਈ ਜ਼ਿਲਿਆਂ ਚ ਇੰਟਰਨੇਟ ਸੇਵਾਵਾਂ ਬੰਦ

ਪੰਜਾਬ : ਪੰਜਾਬ ਦੇ ਕਈ ਜ਼ਿਲਿਆਂ ਚ ਇੰਟਰਨੇਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। 

ਹੁਣ ਤਕ ਬਠਿੰਡਾ, ਅੰਮ੍ਰਿਤਸਰ,  ਫਿਰੋਜਪੁਰ, ਸੰਗਰੂਰ ਇਸ ਵਿੱਚ ਸ਼ਾਮਿਲ ਹਨ. ਦੂਜੇ ਪਾਸੇ ਪੰਜਾਬ ਪੁਲਿਸ ਵਲੋਂ ਲੋਕਾਂ ਨੂੰ ਸ਼ਾਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ.

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply