ਜੀਜੂ ਸ਼ਾਹ ਜੀ ਦੇ ਦਰਬਾਰ ਵਿਚ ਹਾਜ਼ਰੀ ਭਰ ਸੋਨੀਆ ਨੇ, ਕੀਤੀ ਡਾ. ਰਾਜ ਦੀ ਕਾਮਯਾਬੀ ਦੀ ਦੁਆ

Advertisements

ਜੀਜੂ ਸ਼ਾਹ ਜੀ ਦੇ ਦਰਬਾਰ ਵਿਚ ਹਾਜ਼ਰੀ ਭਰ ਸੋਨੀਆ ਨੇ ਕੀਤੀ ਡਾ ਰਾਜ ਦੀ ਕਾਮਯਾਬੀ ਦੀ ਦੁਆ

ਹੁਸ਼ਿਆਰਪੁਰ : ਡਾ ਰਾਜ ਆਪਣੇ ਹਲਕਾ ਵਾਸੀਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰਣ ਦੀ ਕੋਸ਼ਿਸ਼ ਕਰਦੇ ਹਨ | ਇਸ ਵਿਚਾਰ ਹਨ ਗੈਰ ਸਰਕਾਰੀ ਸੰਸਥਾ ਕੋਸ਼ਿਸ਼ ਦੀ ਕੋ ਚੇਅਰ ਪਰਸਨ ਮੈਡਮ ਸੋਨੀਆ ਦੇ ਜੋ ਅੱਜਕਲ ਡਾ ਰਾਜ ਦੇ ਹਕ਼ ਵਿਚ ਮਤਦਾਨ ਕਰਨ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ | 

Advertisements

ਸੋਨੀਆ ਨੇ ਜੀਜੂ ਸ਼ਾਹ ਜੀ ਦੇ ਦਰਬਾਰ ਵਿਚ ਹਾਜ਼ਰੀ ਭਰੀ ਅਤੇ ਡਾ. ਰਾਜ ਦੀ ਕਾਮਯਾਬੀ ਲਈ ਦੁਆ ਮੰਗੀ | ਉਹਨਾਂ ਕਿਹਾ ਕਿ ਡਾ. ਰਾਜ ਵਰਗੇ ਵਧੀਆ ਅਤੇ ਸੇਵ ਭਾਵ ਵਾਲੇ ਇਨਸਾਨ ਅਗਰ ਰਾਜਨੀਤੀ ਵਿਚ ਸਫਲ ਹੁੰਦੇ ਹਨ ਤਾਂ ਇਹ ਉਸ ਇਲਾਕੇ ਦੀ ਖੁਸ਼ਕਿਸਮਤੀ ਹੁੰਦੀ ਹੈ | ਸੋਨੀਆ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਕਿੰਝ ਕੋਰੋਨਾ ਦੇ ਸਿਖਰ ‘ਤੇ ਹੋਣ ਵਾਲੇ ਸਮੇਂ ਵਿਚ ਵੀ ਡਾ ਰਾਜ ਆਪਣੇ ਹਲਕੇ ਵਿਚ, ਲੋਕਾਂ ਵਿਚ ਜਾਂਦੇ ਰਹੇ, ਓਹਨਾ ਦੀ ਸਾਰੇ ਲੈਂਦੇ ਰਹੇ ਅਤੇ ਭੋਜਨ, ਦਵਾਈਆਂ, ਮਾਸਕ ਆਦਿ ਹਰ ਇਕ ਤੱਕ ਪਹੁੰਚਾਉਣ ਲਈ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ |

ਇਥੇ ਤੱਕ ਕਿ ਜਿਹੜੇ ਕੋਰੋਨਾ ਸ਼ਹੀਦਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਵਿਦਾਈ ਨਾ ਦਿੱਤੀ, ਉਹਨਾਂ ਦੇ ਸਸਕਾਰ ‘ਤੇ ਵੀ ਡਾ. ਰਾਜ ਖੁਦ ਪਹੁੰਚੇ | ਸੋਨੀਆ ਨੇ ਅਪੀਲ ਕੀਤੀ ਕਿ ਹੁਸ਼ਿਆਰਪੁਰ ਲੋਕ ਸਭਾ ਦੀ ਜਨਤਾ ਡਾ ਰਾਜ ਦੇ ਇਹਨਾਂ ਗੁਣਾਂ ਨੂੰ ਵੇਖਦੇ ਹੋਏ ਜ਼ਰੂਰ ਉਹਨਾਂ ਨੂੰ ਹੁਸ਼ਿਆਰਪੁਰ ਦੀ ਵੀ ਸੇਵਾ ਦਾ ਮੌਕਾ ਬਖਸ਼ੇ|

Advertisements
1000
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply