ਹੁਸ਼ਿਆਰਪੁਰ ਸੜਕ ਹਾਦਸੇ ਚ ਚਾਰ ਮੌਤਾਂ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ)

ਹੁਸ਼ਿਆਰਪੁਰ –ਫਗਵਾੜਾ ਬਾਈਪਾਸ ਤੇ ਇੱਕ ਟਿੱਪਰ ਤੇ ਮਿੰਨੀ ਟਰੱਕ ਦੀ ਬੱਸੀ ਦੌਲਤ ਖਾਂ ਲਾਗੇ ਜਬਰਦਸਤ ਟੱਕਰ ਹੋ ਗਈ।

ਇਸ ਦੌਰਾਨ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟੱਕਰ ਐਨੀ ਭਿਅੰਕਰ ਸੀ ਕਿ ਦੋਵਾਂ ਗੱਡੀਆਂ ਤੇ ਪਰਖਚੇ ਉੱਡ ਗਏ।

ਮ੍ਰਿਤਕਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
ਹਾਲੇ ਤੱਰ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

Leave a Reply