LATEST : ਨਜਾਇਜ ਸ਼ਰਾਬ ਸਮੇਤ ਪੁਲਿਸ ਵਲੋ 4 ਗ੍ਰਿਫਤਾਰ

ਗੁਰਦਾਸਪੁਰ 10 ਫਰਵਰੀ ( ਅਸ਼ਵਨੀ ) :- ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵਲੋ ਨਜਾਇਜ ਸ਼ਰਾਬ ਸਮੇਤ 4 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਅਤੇ ਇਕ ਲੱਖ 95 ਹਜਾਰ ਐਮ ਐਲ ਨਜਾਇਜ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ !

 

ਗ੍ਰਿਫਤਾਾਰ ਕੀਤੇ ਵਿਅਕਤੀਆ ਵਿਚ ਮੁਖਤਿਆਰ ਸਿੰਘ ਉਰਫ ਬੋੜਾ ਪੁੱਤਰ ਹਰਭਜਨ ਸਿੰਘ ਵਾਸੀ ਮੋਚਪੁਰ ਥਾਣਾ ਭੇਣੀ ਮੀਆਂ ਖਾਂ ਨੂੰ ੋ 75000 ਐਮ ਐਲ ਸਰਾਬ ਨਜਾਇਜ ਸਮੇਤ ,ਰਾਜੂ ਪੁੱਤਰ ਮੋਹਣ ਸਿੰਘ ਵਾਸੀ ਲੇਹਲ ਦੇ ਘਰ ਰੇਡ ਕਰਕੇ 75000 ਐਮ ਐਲ ਸਰਾਬ ਨਜਾਇਜ ਸਮੇਤ ,ਹਰੂਨ ਪੁੱਤਰ ਨਿਆਮਤ ਮਸੀਹ ਵਾਸੀ ਸ਼ਾਹਪੁਰ ਰਜਾਦਾ ਦੇ ਘਰ ਰੇਡ ਕਰਕੇ 37500 ਐਮ ਐਲ ਸਰਾਬ ਨਜਾਇਜ ਸਮੇਤ ਅਤੇ ਦਿਲਬਾਗ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਲੋਧੀਪੁਰ ਥਾਣਾ ਤਿੱਬੜ ਨੂੰ 7500 ਐਮ ਐਲ ਸਰਾਬ ਨਜਾਇਜ ਸਮੇਤ ਗ੍ਰਿਫਤਾਰ ਕੀਤਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply