ਜਲੰਧਰ ਦਾ ਬਿਸ਼ਪ ਫਰੈਂਕੋ ਮੁਲੇਕਲ ਨਨ ਬਲਾਤਕਾਰ ਮਾਮਲੇ ਚ ਗ੍ਰਿਫਤਾਰ

ਕੇਰਲਾ/ ਜਲੰਧਰ (SURJIT SINGH SAINI, KAMAL NATH) ; ਜਲੰਧਰ ਦਾ ਬਿਸ਼ਪ ਫਰੈਂਕੋ ਮੁਲੇਕਲ ਨਨ ਬਲਾਤਕਾਰ ਮਾਮਲੇ ਚ ਗ੍ਰਿਫਤਾਰ ਕਰ ਲਿਆ ਗਿਆ ਹੈ।

ਨਨ ਵਲੋਂ ਲਗਾਏ ਗਏ ਅਰੋਪਾਂ ਦਾ ਸਾਹਮਣਾ ਕਰ ਰਹੇ ਬਿਸ਼ਪ ਤੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੁਛ ਪੜਤਾਲ ਕੀਤੀ ਜਾ ਰਹੀ ਸੀ। ਅੱਜ ਪੜਤਾਲ ਪੂਰੀ ਹੋਣ ਤੋਂ ਬਾਅਦ ਉਸਨੂ ਮਾਨਯੋਗ ਜੱਜ ਦੀ ਰਿਹਾਇਸ਼ ਤੇ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।

ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਸੀ ਅਤੇ ਨਨ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਕੇਰਲਾ ਵਿੱਚ ਧਰਨਾ ਵੀ ਦਿਤਾ ਜਾ ਰਿਹਾ ਸੀ।

Related posts

Leave a Reply