DOABA TIMES : ਬਾਇਓਮੈਟ੍ਰਿਕ ਰਾਹੀਂ ਲਾਈ ਜਾਂਦੀ ਹਾਜ਼ਰੀ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਜਾਰੀ

ਚੰਡੀਗੜ੍ਹ, 5 ਮਾਰਚ 2020 – ਕੋਰੋਨਾ ਵਾਇਰਸ ਦੇ ਬਚਾਅ ਸਬੰਧੀ ਪੰਜਾਬ ਸਿਵਲ ਸਕੱਤਰੇਤਾ ‘ਚ ਬਾਇਓਮੈਟ੍ਰਿਕ ਰਾਹੀਂ ਲਾਈ ਜਾਂਦੀ ਹਾਜ਼ਰੀ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

 

ਸਮੂਹ ਕਰਮਚਾਰੀ/ਅਧਿਕਾਰੀ ਹੁਣ ਪਹਿਲਾਂ ਵਾਂਗ ਹੀ ਮੈਨੂਅਲ ਰਜਿਸਟਰ ਰਾਹੀਂ ਹੀ ਹਾਜ਼ਰੀ ਲਾਉਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply