IMPORTANT CLICK HERE : ਨੈਸ਼ਨਲ ਯੂਥ ਅਵਾਰਡ ਲਈ ਬਿਨੈ ਪੱਤਰਾਂ ਦੀ ਮੰਗ

ਨੈਸ਼ਨਲ ਯੂਥ ਅਵਾਰਡ ਲਈ ਬਿਨੈ ਪੱਤਰਾਂ ਦੀ ਮੰਗ


ਹੁਸ਼ਿਆਰਪੁਰ, 16 ਜੂਨ:
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਸਾਲ 2017-18 ਤੇ ਸਾਲ 2018-19 ਦੇ ਨੈਸ਼ਨਲ ਯੂਥ ਅਵਾਰਡ ਲਈ ਬਿਨੈ ਪੱਤਰ ਮੰਗੇ ਗਏ ਹਨ।

ਉਨ•ਾਂ ਕਿਹਾ ਕਿ ਖੇਡ, ਵਿਦਿਅਕ, ਸਮਾਜ ਸੇਵਾ, ਮਾਨਵ ਅਧਿਕਾਰ ਦੀ ਪ੍ਰਗਤੀ, ਕਲਾ ਅਤੇ ਸੰਸਕ੍ਰਿਤੀ, ਪ੍ਰੰਪਰਾਗਤ ਦਵਾਈਆਂ, ਸਮੂਦਾਇਕ ਸੇਵਾ, ਸੈਰ ਸਪਾਟਾ ਅਤੇ ਜਾਗਰੂਕ ਨਾਗਰਿਕ ਖੇਤਰਾਂ ਵਿੱਚ ਵਧੀਆ ਸੇਵਾਵਾਂ ਦੇਣ ਵਾਲੇ 15 ਤੋਂ 29 ਸਾਲ ਵਰਗ ਦੇ ਨੌਜਵਾਨ ਲੜਕੇ ਤੇ ਲੜਕੀਆਂ ਇਸ ਅਵਾਰਡ ਲਈ ਬਿਨੈ ਪੱਤਰ ਦੇ ਸਕਦੇ ਹਨ। ਉਨ•ਾਂ ਕਿਹਾ ਕਿ ਬਿਨੈ ਪੱਤਰ ਦੇਣ ਦੀ ਅੰਤਿਮ ਮਿਤੀ 26 ਜੂਨ 2020 ਹੈ। ਉਨ•ਾਂ ਕਿਹਾ ਕਿ ਬਿਨੈ ਪੱਤਰ ਦੇਣ ਦੇ ਇਛੁੱਕ ਨੌਜਵਾਨ ਵਿਭਾਗ ਦੇ ਲਿੰਕ CLICK HERE-  https://innovate.mygov.in/national-youth-award-2018/        ਅਤੇ  https://innovate.mygov.in/national-youth-award-2019/ ‘ ਤੇ ਅਪਲਾਈ ਕਰ ਸਕਦੇ ਹਨ।      

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply