ਸੁਰਿੰਦਰ ਕੁਮਾਰ ਨੇ ਕਾਰਜਕਾਰੀ ਇੰਜੀਨੀਅਰ ਟਾਊਨਸ਼ਿਪ ਡਵੀਜ਼ਨ ਨੰਬਰ-2 ਦਾ ਸੰਭਾਲਿਆ ਚਾਰਜ

ਪਠਾਨਕੋਟ,25 ਜੂਨ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸੁਰਿੰਦਰ ਕੁਮਾਰ ਵਲੋਂ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਬਤੌਰ ਕਾਰਜਕਾਰੀ ਇੰਜੀਨੀਅਰ ਟਾਊਨਸ਼ਿਪ ਡਵੀਜ਼ਨ ਨੰਬਰ 2 ਦਾ ਚਾਰਜ ਸੰਭਾਲਿਆ ਗਿਆ,ਇਸ ਮੌਕੇ ਐਸ ਡੀ ੳ ਸੁਖਵਿੰਦਰ ਸਿੰਘ ਗੁਰਾਇਆ,ਡੀ ੳ ਸੁਧੀਰ ਸ਼ਰਮਾ,ਸੁਪਰਡੈਟ ਮੇਘ ਰਾਜ,ਜੇ ਈ ਸਾਹਿਲ ਕੁਮਾਰ,ਜੇ ਈ ਰਮਿੰਦਰ ਸਿੰਘ, ਗੁਰਨਾਮ ਸਿੰਘ ਮਟੌਰ, ਜਤਿੰਦਰ ਸਿੰਘ ਕਲਰਕ,ਮੈਡਮ ਸਰਬਜੀਤ ਕੌਰ, ਸ਼ਸ਼ੀ ਕੁਮਾਰ, ਨੇ ਗੁਲਦਸਤਾ ਭੇਟ ਕਰਦਿਆਂ ਜੀ ਆਇਆਂ ਆਖਿਆ ਤੇ  ਵਧਾਈ ਦਿੱਤੀ।  ਇਸ ਸਮੇਂ ਐਸ ਡੀ ੳ ਗੁਰਾਇਆ ਅਤੇ ਗੁਰਨਾਮ ਸਿੰਘ ਮਟੌਰ ਚੇਅਰਮੈਨ ਮੁਲਾਜ਼ਮ ਦਲ ਰਣਜੀਤ ਸਾਗਰ ਡੈਮ ਨੇ ਵਧਾਈ ਦਿੰਦਿਆਂ ਦੱਸਿਆ ਕਿ ਸੁਰਿੰਦਰ ਕੁਮਾਰ  ਬਤੌਰ   ਡੀ ੳ ਵੀ ਬਹੁਤ ਵਧੀਆ ਸੇਵਾਵਾਂ ਨਿਭਾੳਦੇ ਆ ਰਹੇ ਹਨ ਅਤੇ ਸਾਰੇ ਸਟਾਫ ਵਿੱਚ ਬਹੁਤ ਹਰਮਨ ਪਿਆਰੇ ਅਫਸਰ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply