ਹੁਸ਼ਿਆਰਪੁਰ ਆਟੋਮੋਬਾਈਲਜ ‘ਚ ਧਨਧਰੇਸ ਦੇ ਸ਼ੁੱਭ ਮੌਕੇ ਤੇ ਆਮ ਲੋਕਾਂ ਚ ਕਾਰ ਖਰੀਦਣ ਲਈ ਵਿਸ਼ੇਸ਼ ਦਿਲਚਸਪੀ

 

ਹੁਸ਼ਿਆਰਪੁਰ (ਆਦੇਸ ਪਰਮਿੰਦਰ ਸਿੰਘ) ਹੁਸ਼ਿਆਰਪੁਰ ਆਟੋਮੋਬਾਈਲਜ ‘ਚ ਧਨਧਰੇਸ ਦੇ ਸ਼ੁੱਭ ਮੌਕੇ ਤੇ ਆਮ ਲੋਕਾਂ ਚ ਕਾਰ ਖਰੀਦਣ ਲਈ ਵਿਸ਼ੇਸ਼ ਦਿਲਚਸਪੀ ਲਈ ਜਾ ਰਹੀ ਹੈ। ਆਕਰਸ਼ਨ ਦਾ ਇੱਕ ਵੱਡਾ ਕਾਰਣ ਇਹ ਵੀ ਬਣਿਆ ਹੋਇਆ ਹੈ ਕਿ ਹੁਸ਼ਿਆਰਪੁਰ ਆਟੋਮੋਬਾਇਲਜ ਵਲੋਂ ਕਾਰਾਂ ਦੀ ਖ੍ਰੀਦ ‘ਤੇ 1 ਗ੍ਰਾਮ ਸੋਨੇ ਦਾ ਸਿੱਕਾ ਵੀ ਦਿੱਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਅਜਵਿੰਦਰ ਸਿੰਘ ਅਤੇ ਸੀ.ਈ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਧਨਤਰੇਸ ਦੇ ਮੌਕੇ ‘ਤੇ ਗ੍ਰਾਹਕਾਂ ‘ਚ ਕਾਰ ਖਰੀਦਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਾਰ ਦੀ ਖਰੀਦ ‘ਤੇ 1 ਗ੍ਰਾਮ ਸੋਨੇ ਦਾ ਇਹ ਸਿੱਕਾ 15 ਨਵੰਬਰ ਤੱਕ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਰੂਤੀ ਦੀਆਂ ਕਾਰਾਂ ‘ਤੇ ਗ੍ਰਾਹਕਾਂ ਨੂੰ ਲੰਮੇ ਸਮੇਂ ਤੋਂ ਵਿਸ਼ਵਾਸ ਹੈ

 

ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੌਕੇ ‘ਤੇ ਗ੍ਰਾਹਕਾਂ ਨੂੰ ਕਾਰ ਖਰੀਦਣ ‘ਤੇ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਕਾਰ ਖਰੀਦਣ ਆਏ ਗ੍ਰਾਹਕਾਂ ਨੂੰ ਸੋਨੇ ਦੀ ਸਿੱਕੇ ਵੀ ਦਿੱਤੇ ਗਏ | ਇਸ ਮੌਕੇ ਸੂਰਜ ਸੂਦ, ਮਨੀਸ਼ ਭਾਰਗਵ ਆਦਿ ਹਾਜ਼ਰ ਸਨ |

Related posts

Leave a Reply