BREAKING.. 6 ਹੋਰ ਲੋਕ ਆਏ ਕਰੋਨਾ ਦੀ ਲਪੇਟ ਚ ਆਉਣ ਨਾਲ ਜਿਲਾ ਹੁਸ਼ਿਆਰਪੁਰ ਚ ਦਹਿਸ਼ਤ ਦਾ ਮਾਹੌਲ

6 ਹੋਰ ਲੋਕ ਆਏ ਕਰੋਨਾ ਦੀ ਲਪੇਟ ਚ ਆਉਣ ਨਾਲ ਜਿਲਾ ਹੁਸ਼ਿਆਰਪੁਰ ਚ ਦਹਿਸ਼ਤ ਦਾ ਮਾਹੌਲ

ਮੁਕੇਰੀਆਂ 1 ਜੁਲਾਈ : ਅੱਜ ਮੁਕੇਰੀਆਂ ਕਰੋਨਾ ਦਾ ਹੋਇਆ ਬਲਾਸਟ 6 ਹੋਰ ਕਰੋਨਾ ਮਰੀਜ ਆਉਣ ਨਾਲ ਮੁਕੇਰੀਆਂ ਹਲਕੇ ਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਨਕਾਰੀ ਅਨੁਸਾਰ 4 ਮਰੀਜ ਟਾਂਡਾ ਰਾਮ ਸਹਾਏ,1 ਮਰੀਜ ਭੰਗਾਲਾ ਕੇ ਪਿੰਡ ਰੰਗਾ ਅਤੇ 1 ਮਰੀਜ ਚੱਕ ਸਲਵਾਨੀ ਕੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।

Edited by :Choudhary

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply