LATEST BREAKING : ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਅਗੁਵਾਈ ਚ ਜਿਲਾ ਭਾਜਪਾ ਹੁਸ਼ਿਆਰਪੁਰ ਦੀ ਬੈਠਕ……

 

ਹੁਸ਼ਿਆਰਪੁਰ (ARORA)   ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਅਗੁਵਾਈ ਚ ਜਿਲਾ ਭਾਜਪਾ ਹੁਸ਼ਿਆਰਪੁਰ ਦੀ ਬੈਠਕ ਪਾਰਟੀ ਦੇ ਮੁੱਖ ਅਹੁਦੇਦਾਰਾਂ ਨਾਲ ਚੱਲ ਰਹੀ ਹੈ।

ਹੁਣ ਤੋਂ ਕੁਝ ਸਮਾਂ ਪਹਿਲਾਂ ਮੇਅਰ ਸ਼ਿਵ ਸੂਦ ਤੇ ਭਾਜਪਾ ਨੇਤਾ ਠੇਕੇਦਾਰ ਮਹਿੰਦਰਪਾਲ ਸਿੰਘ ਮਾਨ ਵੀ ਮੀਟਿੰਗ ਚ ਪਹੁੰਚ ਗਏ ਹਨ। ਬੈਠਕ ਚ ਜਿਲਾ ਪ੍ਰਧਾਨ ਵਿਜੇ ਪਠਾਨੀਆ, ਭਾਜਪਾ ਨੇਤਾ ਨਿਪੁੰਨ ਸ਼ਰਮਾਂ ਤੇ ਕਈ ਹੋਰ ਪਾਰਸ਼ਦ ਵੀ ਸ਼ਾਮਲ ਹਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply