–ਮਗਨਰੇਗਾ ਸਕੀਮ ਤਹਿਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ਅੰਦਰ ਥਾਪਰ ਮਾਡਲ ਤਤਿਹ ਛੱਪੜਾਂ ਦੇ ਨਵੀਨੀਕਰਨ ਦਾ ਕੰਮ ਜੋਰਾਂ ‘ਤੇ
109 ਕਰੋੜ ਰੁਪਏ ਦੀ ਲਾਗਤ ਨਾਲ 604 ਛੱਪੜ,ਥਾਪਰ ਮਾਡਲ ਪ੍ਰੋਜੈਕਟ ਨਾਲ ਕੀਤੇ ਜਾਣਗੇ ਵਿਕਸਿਤ
ਗੁਰਦਾਸਪੁਰ,13 ਸਤੰਬਰ (ਅਸ਼ਵਨੀ): ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਦੀ ਅਗਵਾਈ ਹੇਠ ‘ਮਗਨਰੇਗਾ’ ਸਕੀਮ ਤਹਿਤ ਪਿੰਡਾਂ ਦੀ ਵਿਕਾਸ ਪੱਖੋ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਜ਼ਿਲੇ ਅੰਦਰ 996 ਛੱਪੜਾਂ ਵਿਚੋਂ 604 ਛੱਪੜ, ਥਾਪਰ ਮਾਡਲ ਪ੍ਰੋਜਕੈਟ ਤਹਿਤ ਪਾਸ ਹੋ ਚੁਕੇ ਹਨ।ਜਿਨਾਂ ਉੱਪਰ 109.67 ਕਰੋੜ ਖਰਚ ਕੀਤੇ ਜਾਣਗੇ। ਬਾਕੀ ਰਹਿੰਦੇ ਛੱਪੜਾਂ ਦੇ ਪ੍ਰੋਜਕਟ ਵੀ ਜਲਦ ਪਾਸ ਹੋ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸੀਅਨ ਵਿਜੇ ਕੁਮਾਰ ਨੇ ਦੱਸਿਆ ਕਿ ਬਲਾਕ ਬਟਾਲਾ ਵਿਖੇ 68, ਡੇਰਾ ਬਾਬਾ ਨਾਨਕ ਵਿਖੇ 71,ਧਾਰੀਵਾਲ ਵਿਖੇ 62,ਦੀਨਾਨਗਰ ਵਿਖੇ 42,ਦੋਰਾਂਗਲਾ ਵਿਖੇ 38, ਗੁਰਦਾਸਪੁਰ ਵਿਖੇ 42,ਫਤਿਹਗੜ ਚੂੜੀਆਂ ਵਿਖੇ 90,ਕਾਹਨੂੰਵਾਨ ਵਿਖੇ 34,ਕਲਾਨੋਰ ਵਿਖੇ 52,ਕਾਦੀਆਂ ਵਿਖੇ 60 ਅਤੇ ਸ੍ਰੀ ਹਰਗੋਬਿੰਦਪੁਰ ਵਿਖੇ 45 ਛੱਪੜ ਥਾਪਰ ਮਾਡਲ ਤਹਿਤ ਵਿਕਸਿਤ ਕਰਨ ਦੇ ਪ੍ਰੋਜੈਕਟ ਪਾਸ ਹੋ ਗਏ ਹਨ।
ਉਨਾਂ ਦੱਸਿਆ ਕਿ ਜਿਲੇ ਵਿਚ 1278 ਪਿੰਡਾਂ ਅੰਦਰ 996 ਛੱਪੜ ਹਨ, ਜਿਸ ਵਿਚੋਂ 604 ਛੱਪੜ ਥਾਪਰ ਮਾਡਲ ਤਹਿਤ ਵਿਕਸਿਤ ਕਰਨ ਦੇ ਪ੍ਰੋਜੈਕਟ ਪਾਸ ਹੋ ਗਏ ਹਨ ਅਤੇ ਬਾਕੀ ਛੱਪੜਾਂ ਦੇ ਪ੍ਰੋਜੋਕਟ ਵੀ ਜਲਦ ਪਾਸ ਹੋ ਜਾਣਗੇ,ਉਨਾਂ ਦੱਸਿਆ ਕਿ 604 ਛੱਪੜਾਂ ਦੇ ਵਿਕਾਸ ਕੰਮ 31 ਮਾਰਚ 2021 ਤਕ ਮੁਕੰਮਲ ਕਰ ਲਏ ਜਾਣਗੇ।ਮਗਨਰੇਗਾ ਸਕੀਮ ਤਹਿਤ ਪਿੰਡ ਖੋਦੇ ਬਾਂਗਰ,ਬਲਾਕ ਫਤਿਹਗੜ• ਚੂੜੀਆਂ,ਗੁਰਦਾਸਪੁਰ ਵਿਖੇ ਥਾਪਰ ਮਾਡਲ ਦੀ ਤਰਾਂ ਕੰਮ ਚਲ ਰਿਹਾ ਹੈ।
- LATEST : ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਵੀ ਦਰਬਾਰ
- LATEST : VIGILANCE BUREAU ARRESTS ACCOMPLICE OF PATWARI TAKING RS 3,000 BRIBE FOR MUTATION OF LAND
- बड़ी ख़बर : बाबा साहेब डॉ. भीमराव अंबेडकर के पोते यशवंत अंबेडकर ने होशियारपुर से नामांकन पत्र दाखिल किया
- ਵੀਡੀਓ ਵਾਇਰਲ : ਬੀਬੀ ਜਗੀਰ ਕੌਰ ਜੀ ਦੀ ਠੋਡੀ ਥੱਲੇ ਹੱਥ ਪਿਆਰ ਸਤਿਕਾਰ ਨਾਲ ਰੱਖਿਆ ਸੀ : ਚਰਨਜੀਤ ਚੰਨੀ
- ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਹੋਣਗੇ ਐਡਵੋਕੇਟ ਰਣਜੀਤ ਕੁਮਾਰ
- LATEST : ਜ਼ਿਲਾ ਮੈਜਿਸਟਰੇਟ ਕੋਮਲ ਮਿੱਤਲ ਵਲੋਂ ਜਾਰੀ ਕੀਤੇ ਹੁਕਮ, ਇਹ ਹੁਕਮ 8 ਜੁਲਾਈ 2024 ਤੱਕ ਲਾਗੂ ਰਹਿਣਗੇ
- LATEST : ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਵੀ ਦਰਬਾਰ
- LATEST : VIGILANCE BUREAU ARRESTS ACCOMPLICE OF PATWARI TAKING RS 3,000 BRIBE FOR MUTATION OF LAND
- बड़ी ख़बर : बाबा साहेब डॉ. भीमराव अंबेडकर के पोते यशवंत अंबेडकर ने होशियारपुर से नामांकन पत्र दाखिल किया
- ਵੀਡੀਓ ਵਾਇਰਲ : ਬੀਬੀ ਜਗੀਰ ਕੌਰ ਜੀ ਦੀ ਠੋਡੀ ਥੱਲੇ ਹੱਥ ਪਿਆਰ ਸਤਿਕਾਰ ਨਾਲ ਰੱਖਿਆ ਸੀ : ਚਰਨਜੀਤ ਚੰਨੀ
- ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਹੋਣਗੇ ਐਡਵੋਕੇਟ ਰਣਜੀਤ ਕੁਮਾਰ
EDITOR
CANADIAN DOABA TIMES
Email: editor@doabatimes.com
Mob:. 98146-40032 whtsapp