ਸਿਹਤ ਵਿਭਾਗ ਦੀ ਟੀਮ ਬਦਰੰਗ ਚਿੱਠੀ ਦੀ ਤਰ੍ਹਾਂ ਵਾਪਸ ਪਰਤੀ
ਪਠਾਨਕੋਟ 17 ਸਤੰਬਰ (ਰਜਿੰਦਰ ਰਾਜਨ/ਅਵਿਨਾਸ਼ ) : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਵੱਧ ਤੋਂ ਵੱਧ ਲੋਕਾਂ ਦੀ ਸੈਂਪਲਿੰਗ ਕਰਵਾਉਣ ਹਿੱਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕੁਝ ਪਿੰਡ ਇਤਿਹਾਸ ਐਪ ਰਾਹੀਂ ਹਾਈ ਰਿਸਕ ਦਰਸਾਏ ਗਏ ਹਨ ।ਜਿਸ ਤਹਿਤ ਸੀ ਐੱਚ ਸੀ ਘਰੋਟਾ ਅਧੀਨ ਆਉਂਦਾ ਪਿੰਡ ਫਰੀਦਾਨਗਰ ਵੀ ਹਾਈ ਰਿਸਕ ਦਰਸਾਇਆ ਗਿਆ ਹੈ।
ਇਸ ਕਰਕੇ ਸੀਨੀਅਰ ਮੈਡੀਕਲ ਅਫ਼ਸਰ ਘਰੋਟਾ ਡਾ ਬਿੰਦੂ ਗੁਪਤਾ ਵੱਲੋਂ ਪਿੰਡ ਦੇ ਸਰਪੰਚ ਰਾਹੀਂ ਅੱਜ ਕਰੋਨਾ ਸੈਂਪਲਿੰਗ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਮਲਟੀ ਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ ਵੱਲੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਮੋਟੀਵੇਟ ਕੀਤਾ ਗਿਆ ਅਤੇ ਪਿੰਡ ਦੇ ਸਰਪੰਚ ਵੱਲੋਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਤੋਂ ਅਨਾਊਸਮੈਂਟ ਵੀ ਵਾਰ ਵਾਰ ਕਰਵਾਈ ਗਈ ਪਰ ਕੋਈ ਵੀ ਵਿਅਕਤੀ ਸੈਂਪਲ ਦੇਣ ਵਾਸਤੇ ਨਹੀਂ ਆਇਆ ਸੈਂਪਲ ਲੈਣ ਵਾਸਤੇ ਆਈ ਟੀਮ ਦੋ ਵਜੇ ਤੱਕ ਉਡੀਕ ਕਰਕੇ ਵਾਪਸ ਚਲੀ ਗਈ ।
ਇਸ ਮੌਕੇ ਡਾ ਹਿਮਾਨੀ ਨੇ ਖੁਦ ਜਾ ਕੇ ਪਿੰਡ ਵਾਸੀਆਂ ਨੂੰ ਸੈਂਪਲਿੰਗ ਵਾਸਤੇ ਪ੍ਰੇਰਿਤ ਕੀਤਾ ਪ੍ਰੰਤੂ ਲੋਕਾਂ ਨੇ ਸੈਂਪਲ ਦੇਣ ਸਬੰਧੀ ਕੋਈ ਹਾਮੀ ਨਹੀਂ ਭਰੀ ।ਇਸ ਮੌਕੇ ਤੇ ਡਾਕਟਰ ਹਿਮਾਨੀ ,ਡਾ ਤਨਵੀ, ਡਾਕਟਰ ਸੰਜੀਵ ਰਾਜੇਸ਼ ਕੁਮਾਰ ਫਾਰਮੇਸੀ ਅਫ਼ਸਰ, ਗੁਰਿੰਦਰ ਸਿੰਘ ਆਦਿ ਹਾਜ਼ਰ ਸਨ ।
- LATEST CDT NEWS : Information about any candidate of Punjab is accessible through the KYC app : Sibin C
- LATEST : ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਵੀ ਦਰਬਾਰ
- LATEST : VIGILANCE BUREAU ARRESTS ACCOMPLICE OF PATWARI TAKING RS 3,000 BRIBE FOR MUTATION OF LAND
- बड़ी ख़बर : बाबा साहेब डॉ. भीमराव अंबेडकर के पोते यशवंत अंबेडकर ने होशियारपुर से नामांकन पत्र दाखिल किया
- ਵੀਡੀਓ ਵਾਇਰਲ : ਬੀਬੀ ਜਗੀਰ ਕੌਰ ਜੀ ਦੀ ਠੋਡੀ ਥੱਲੇ ਹੱਥ ਪਿਆਰ ਸਤਿਕਾਰ ਨਾਲ ਰੱਖਿਆ ਸੀ : ਚਰਨਜੀਤ ਚੰਨੀ
- ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਹੋਣਗੇ ਐਡਵੋਕੇਟ ਰਣਜੀਤ ਕੁਮਾਰ
- LATEST CDT NEWS : Information about any candidate of Punjab is accessible through the KYC app : Sibin C
- LATEST : ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਵੀ ਦਰਬਾਰ
- LATEST : VIGILANCE BUREAU ARRESTS ACCOMPLICE OF PATWARI TAKING RS 3,000 BRIBE FOR MUTATION OF LAND
- बड़ी ख़बर : बाबा साहेब डॉ. भीमराव अंबेडकर के पोते यशवंत अंबेडकर ने होशियारपुर से नामांकन पत्र दाखिल किया
- ਵੀਡੀਓ ਵਾਇਰਲ : ਬੀਬੀ ਜਗੀਰ ਕੌਰ ਜੀ ਦੀ ਠੋਡੀ ਥੱਲੇ ਹੱਥ ਪਿਆਰ ਸਤਿਕਾਰ ਨਾਲ ਰੱਖਿਆ ਸੀ : ਚਰਨਜੀਤ ਚੰਨੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp