ਕਰਜਾ ਮਾਫੀ ਲਈ ਚਲ ਰਹੇ ਸਘੰਰਸ਼ ਨੂੰ ਸੀਪੀਆਈ ਐਮ ਐਲ ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਮਨਜੀਤ ਰਾਜ ਨੇ ਦਰਜਨਾ ਪਿੰਡਾਂ ਰੈਲੀਆਂ ਮੀਟਿੰਗਾਂ ਕੀਤੀਆਂ


ਬਟਾਲਾ 20ਸਤੰਬਰ ( ਸੰਜੀਵ ਨਈਅਰ ,ਅਵਿਨਾਸ਼ ) : ਜਿਸ ਨੂੰ ਸਬੋਧਨ ਕਰਦਿਆ ਲਿਬਰੇਸ਼ਨ ਦੇ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚਲਿਆ ਸੁਪਰੀਮ ਕੋਰਟ  ਨੇ ਹਰ ਪ੍ਰਕਾਰ ਦੇ ਕਰਜੇ ਉਪਰ ਕਿਸਤਾ ਲੈਣ ਉਤੇ ਰੋਕ  ਲਾਈ ਰੱਖੀ ਹੈ  ਪਰ  ਕੁਝ ਫਾਇਨਾਂਸ ਕੰਪਨੀਆ ਪਿੰਡਾ ਵਿੱਚ ਲਏ ਜਬਰੀ ਕਿਸਤਾ ਦੀ ਅਗਰਾਹੀ ਕਰ ਰਹੀਆ ਹਨ ਤੇ ਉਹਨਾ ਕੰਪਨੀਆ ਦੇ ਕਰਿੰਦੇ ਪਿੰਡਾ ਵਿਚ ਚਿੱਟੇ ਦਿਨ ਗੁੰਡਾ ਗਰਦੀ ਕਰਕੇ ਲੋਕਾ ਨੂੰ ਕਿਸਤਾ ਲਈ ਤੰਗ ਕਰ ਰਹੇ ਹਨ ਪਰ ਇਥੋ ਤੱਕ ਨਹੀ ਕੰਪਨੀਆ ਕਰਿੰਦੇ ਜਬਰੀ ਸਮਾਨ ਚੁੱਕਣ ਤੇ ਰਾਤ ਅੱਠ ਨੌ ਵਜੇ ਤੱਕ ਲੋਕਾ ਦੇ ਕੁੰਡੇ ਖੜਕਾ ਕੇ ਗਾਲੀ ਗਲੋਚ ਤੱਕ ਕਰਦੇ ਹਨ ਪਰ ਉਹ ਦੇਸ਼ ਦੀ ਸਰਬਉੱਚ ਆਦਲਤ ਸੁਪਰੀਮ ਕੋਰਟ ਦੀ ਹਦਾਇਤ ਨੂੰ ਨਹੀ ਮੰਨਦੇ ਤੇ ਗੁੰਡਾਗਰਦੀ ਕਰਦੇ ਹਨ ਸਾਡੀ ਪਾਰਟੀ ਮਜਦੂਰਾ ਦੇ ਕਰਜੇ ਮਾਫੀ ਲਈ ਤੇ ਕਿਸਤਾ ਸੁਪਰੀਮ ਕੋਰਟ ਦੀ ਹਦਾਇਤ ਨੂੰ ਦੱਸਣ ਲਈ ਪਿੰਡਾ ਵਿੱਚ ਲੋਕਾ ਨੂੰ ਲਾਮਬੰਦ ਕਰ ਰਹੀ ਤੇ ਕੁਝ ਕੰਕੰਪਨੀਆ ਦੇ ਮੁਲਜ਼ਮ ਜਾ ਮੈਨੇਜਰ ਸਾਨੂੰ ਵੀ ਫੋਨ ਰਾਹੀ  ਗਾਲੀ ਗਲੋਚ ਕਰਦੇ ਹਨ ਉਹਨਾ ਨੰਬਰਾ ਤੇ ਆਰਬੀਆਈ ਫਾਇਨਾਂਸ ਕੰਪਨੀ ਤਰਸਨਾ ਫਾਇਨਾਂਸ ਤੇ ਮਾਠੂਰ ਫਾਇਨਸ ਤੇ ਮਿਡ ਲੈਡ ਫਾਈਨਾਂਸ ਇਹ ਕੰਪਨੀਆ ਜੋ ਜਬਰੀ ਕਿਸਤਾ ਦੀ ਆਗਰਾਹੀ ਪਿੰਡਾ ਸਹਿਰਾ ਵਿਚ ਕਰ ਰਹੀਆ ਹਨ ਉਹਨਾ ਦੀ ਸ਼ਕਾਇਤ ਅਸੀ ਡੀ ਜੀ ਪੀ ਪੰਜਾਬ ਨੂੰ ਭੇਜੀ ਹੈ ਤੇ ਇਹ ਕਿਹਾ ਜੋ ਫਾਇਨਾਂਸ ਕੰਪਨੀ ਕਾਨੂੰਨ ਦੀ ਪਾਲਣਾ ਨਹੀ ਕਰਦੀ ਉਸ ਉਤੇ ਜੋ ਪਿੰਡਾ ਵਿਚ ਅਗਾਰਾਹੀ ਲਈ ਜਾਦੇ ਹਨ ਉਹਨਾ ਉਤੇ ਕੇਸ ਦਰਜ ਕੀਤੇ  ਜਾਣ ਉਹਨਾ ਪੰਜਾਬ ਤੇ ਕੇਂਦਰ ਤੋ  ਸਰਕਾਰ ਤੋ ਮੰਗ ਕੀਤੀ ਕਿ ਉਹ ਪਿੰਡਾ ਅਤੇ ਸਹਿਰਾ ਦੇ ਮਜਦੂਰਾ ਦਾ ਕਰਜਾ ਮਾਫ ਕਰੇ ਉਹਨਾ ਪਿੰਡਾ ਸ਼ਹਿਰੀ ਇਲਾਕਿਆ ਪਾਰਟੀ ਦੇ ਮੈਬਰਾ  ਨੂੰ ਅਪੀਲ ਕੀਤੀ ਕਿ ਕਿਸੇ ਫਾਇਨਾਂਸ ਕੰਪਨੀ ਦੀ ਕਿਸਤਾ ਦੀਆ ਕਿਸਤਾ ਨਾ ਦੇਣ ਤੇ ਕਰਜਾ ਮਾਫੀ ਲਈ ਮਜਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਪਾਰਟੀ ਨਾ ਸੰਘਰਸ਼ ਕਰਨ ਉਹਨਾ ਫਾਇਨਾਂਸ ਕੰਪਨੀਆ ਦੇ ਕਰਿੰਦਿਆ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਆਪਣੀ ਗੁੰਡਾਗਰਦੀ ਤੋ ਬਾਜ ਨਾ ਆਏ ਤਾ ਉਹਨਾ ਦੇ ਦਫਤਰ ਘੇਰੇ ਜਾਣਗੇ ਉਹਨਾ ਕਿਹਾ ਕਿ ਫਾਇਨਸ ਕੰਪਨੀਆ ਦੀ ਗੁੰਡਾਗਰਦੀ ਦਾ ਜੁਆਬ ਇੱਟ ਬਦਲੇ ਪੱਥਰ ਨਾਲ ਦਿੱਤਾ ਜਾਵੇਗਾ ਤੇ ਸਰਕਾਰ ਕੋਲੋ ਫਾਇਨਾਂਸ ਕੰਪਨੀਆ ਦਾ ਕਰਜਾ ਸਰਕਾਰ ਕੋਲੋ ਮਾਫ ਕਰਵਾਕੇ ਪਾਰਟੀ ਦਮ ਲੈਵੇ ਗੀ ਇਸ ਮੀਟਿੰਗਾ ਵਿੱਚ ਕਾਮਰੇਡ ਜੋਗਾ ਸਿੰਘ ਭੁੱਲਰ ਬਿੰਦਰ ਕੌਰ ਰਾਣੀ ਮਨਜੀਤ ਕੌਰ ਨਿੰਦਰ ਹਰਜੀਤ ਕੌਰ ਦਲਬੀਰ ਕੌਰ ਰਾਜਵਿੰਦਰ ਕੌਰ ਮਨਜੀਤ ਕੌਰ ਪਰਮਜੀਤ ਕੌਰ ਪ੍ਰਭਜੋਤ ਕੌਰ ਰੀਟਾ ਆਦਿ 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply