ਗੜਸ਼ੰਕਰ ‘ਚ ਕਿਸਾਨ ਸਭਾ ਦਾ ਧਰਨਾ 21ਵੇਂ ਦਿਨ ਵੀ ਜਾਰੀ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਮੌਲ ਗੜਸੰਕਰ 21ਵੇਂ ਧਰਨਾ ਤੇ ਰੈਲੀ ਡਾਕਟਰ ਬਿੱਟੂ ਵਿੱਜ,ਬੂਟਾ ਸਿੰਘ ਮੋਹਣੋਵਾਲ ਦੀ ਪਰਧਾਨਗੀ ਹੇਠ ਹੋਈ।ਇਸ ਰੈਲੀ ਨੂੰ ਸਾਥੀ ਦਰਸ਼ਨ ਸਿੰਘ ਮੱਟੂ ਸੂਬਾਈ ਆਗੂ, ਗੁਰਨੇਕ ਸਿੰਘ ਭੱਜਲ ਸੂਬਾਈ ਆਗੂ ਕੁਲ ਹਿੰਦ ਕਿਸਾਨ ਸਭਾ, ਸੰਤ ਸਤਵਿੰਦਰ ਹੀਰਾ ਨੈਸ਼ਨਲ ਪਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ(ਰਜਿ) ਇੰਡੀਆ, ਸੁਭਾਸ਼ ਮੱਟੂ ਸੂਬਾਈ ਆਗੂ ਜਨਵਾਦੀ ਇਸਤਰੀ ਸਭਾ, ਹਰਭਜ ਮਹਿਮੀ, ਕੈਪਟਨ ਕਰਨੈਲ ਸਿੰਘ ਖੇਤ ਮਜਦੂਰ ਯੂਨੀਅਨ, ਅਮਰਜੀਤ ਸਿੰਘ ਕੁਲੇਵਾਲ,ਆਦਿ ਨੇ ਸੰਬੋਧਨ ਕੀਤਾ ।ਸਟੇਜ ਦੀ ਕਾਰਵਾਈ ਹਰਭਜਨ ਸਿੰਘ ਗੁੱਲ ਪੁਰ ਨੇ ਚਲਾਈ।ਇਸ ਮੌਕੇ ਪਰੇਮ ਸਿੰਘ, ਅਵਤਾਰ ਸਿੰਘ ਸਰਪੰਚ ਥਾਨਾ, ਜਸਵੀਰ ਸਿੰਘ ਨੰਬਰਦਾਰ, ਦਰਸ਼ਨ ਸਿੰਘ ਢੱਕ ਵਾਲਾ, ਮਹਿੰਦਰ ਸਿੰਘ ਮਹਿਤਾਬ ਪੁਰ, ਕੁਲਵਿੰਦਰ ਸਿੰਘ ਨੀਟੂ, ਕੁਲਦੀਪ ਸਿੰਘ ਭੱਜਲ, ਗੁਰਨੇਕ ਸਿੰਘ ਗੜੀ ਮੱਟੋਂ, ਹਰਜੋਤ ਸਿੰਘ ਮੱਟੂ, ਸੀਤਲ ਸਿੰਘ ਡਘਾਮ, ਗੁਰਮੇਲ ਸਿੰਘ ਲੱਲੀਆਂ, ਸੁਰਜੀਤ ਸਿੰਘ ਲੱਲੀਆਂ, ਸੁਰਿੰਦਰ ਸਿੰਘ ਮੱਟੂ, ਸਰਵਜੀਤ ਸਿੰਘ ਮੱਟੂ ਅਤੇ ਹੋਰ ਹਾਜਰ ਸੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply