ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸੰਵਿਧਾਨ ਦਿਵਸ ਮਨਾਇਆ


ਗੜ੍ਹਦੀਵਾਲਾ 26 ਨਵੰਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਬੀ.ਏ. ਸਮੈਸਟਰ 5 ਦੇ ਵਿਦਿਆਰਥੀਆਂ ਵੱਲੋਂ 26 ਨਵੰਬਰ ਨੂੰ ਕਾਲਜ ਵਿਖੇ ਪ੍ਰੋ. ਜਗਦੀਪ ਕੁਮਾਰ ਵਿਭਾਗ ਮੁੱਖੀ ਅਤੇ ਡਾ.ਗੁਰਪ੍ਰੀਤ ਸਿੰਘ ਉਪਲ ਦੀ ਮੌਜੂਦਗੀ ਵਿਚ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਇਸ ਵਿਚ ਵਿਦਿਆਰਥਣ ਕਾਮਨੀ ਦੇਵੀ ਪਹਿਲੇ ਸਥਾਨ ਤੇ ਰਹੀ।

ਦੂਸਰੇ ਸਥਾਨ ਤੇ ਅਮਿਤ ਕੁਮਾਰ ਅਤੇ ਵਿਦਿਆਰਥਣ ਮੁਸਕਾਨ ਤੀਸਰੇ ਸਥਾਨ ਤੇ ਰਹੀ। ਇਹਨਾਂ ਵਿਦਿਆਰਥੀਆ ਨੇ ਭਾਰਤੀ ਸਵਿਧਾਨ ਦੀਆਂ ਵਿਸ਼ੇਸ਼ਤਾਈਆਂ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ। ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply