LATEST NEWS: ਐੱਸਐੱਸਪੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ ਅਤੇ ਐੱਸਪੀ ਡੀ. ਰਵਿੰਦਰਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਗੁਰਵਿੰਦਰ ਬੰਟੀ ਦੀ ਟੀਮ ਨੇ ਲੁਟੇਰਾ ਕਾਬੂ ਕੀਤਾ

ਇੰਸਪੈਕਟਰ ਗੁਰਵਿੰਦਰ ਬੰਟੀ ਨੇ ਦੱਸਿਆ ਕਿ ਹਰਮਨ ਸਿੰਘ ਨਿਵਾਸੀ ਡਗਾਣਾ ਕਲਾਂ ਇਕ ਔਰਤ ਗੁਰਮੀਤ ਕੌਰ ਨਿਵਾਸੀ ਪਿੰਡ ਪੱਟੀ ਕੋਲੋਂ ਉਸਦਾ ਪਰਸ ਖੋਹ ਕੇ ਫਰਾਰ ਹੋ ਗਿਆ. ਓਨਾ ਦੱਸਿਆ ਕੇ ਉਕਤ ਲੁਟੇਰੇ ਨੂੰ ਨਹਿਰ ਕਾਲੋਨੀ ਲਾਗਿਓਂ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਇਕ Motorcycle ਤੇ 410 ਰੁਪਏ ਬਰਾਮਦ ਕੀਤੇ ਗਏ ਹਨ। 

ਹੁਸ਼ਿਆਰਪੁਰ 17 ਦਸੰਬਰ (ਆਦੇਸ਼ ) ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ ਅਤੇ ਐੱਸ ਪੀ ਡੀ ਰਵਿੰਦਰਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਗੁਰਵਿੰਦਰ ਬੰਟੀ ਦੀ ਟੀਮ ਨੇ ਲੁਟੇਰਾ ਕਾਬੂ ਕੀਤਾ ਹੈ.

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਵਿੰਦਰ ਬੰਟੀ ਨੇ ਦੱਸਿਆ ਕਿ ਹਰਮਨ ਸਿੰਘ ਨਿਵਾਸੀ ਡਗਾਣਾ ਕਲਾਂ ਇਕ ਔਰਤ ਗੁਰਮੀਤ ਕੌਰ ਨਿਵਾਸੀ ਪਿੰਡ ਪੱਟੀ ਕੋਲੋਂ ਉਸਦਾ ਪਰਸ ਖੋਹ ਕੇ ਫਰਾਰ ਹੋ ਗਿਆ. ਓਨਾ ਦੱਸਿਆ ਕੇ ਉਕਤ ਲੁਟੇਰੇ ਨੂੰ ਨਹਿਰ ਕਾਲੋਨੀ ਲਾਗਿਓਂ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਇਕ motorcycle ਤੇ 410 ਰੁਪਏ ਬਰਾਮਦ ਕੀਤੇ ਗਏ ਹਨ।  ਇਸ ਦੌਰਾਨ ਓਹਨਾ ਨਾਲ ਏ ਐੱਸ ਆਈ ਨਾਨਕ ਸਿੰਘ, ਏ ਐੱਸ ਆਈ ਗਗਨ ਸਿੰਘ , ਏ ਐੱਸ ਆਈ ਸੁਭਾਸ਼ ਭਗਤ ਅਤੇ ਏ ਐੱਸ ਆਈ ਗੁਰਪ੍ਰੀਤ ਸਿੰਘ ਮੌਜੂਦ ਸਨ।  

Harman Singh s/o Tejinder Singh r/o Dagana Kalan model Town 

Advertisements

The above person snatched a lady namely Gurmit kaur w .o Amarjit singh r.o.Patti ps chabbewal purse containing 410 rupees in central town.Accused arrested and one motorcycle and 410 Rs.recovered.-I.O.Asi Nanak Singh.  

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply