ਜਰੂਰੀ ਮੁਰੰਮਤ ਕਾਰਨ 8 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ


ਗੜ੍ਹਦੀਵਾਲਾ 6 ਜਨਵਰੀ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਿਟਿੰਡ ਗੜਦੀਵਾਲਾ ਨੇ ਦੱਸਿਆ ਕਿ ਮਿਤੀ 08 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਤੋਂ  ਸ਼ਾਮ 4 ਵਜੇ ਤੱਕ 66 ਕੇ ਵੀ ਲਾਇਨ ਦਸੂਹਾ, ਗੜਦੀਵਾਲਾ ਤੋਂ ਚੱਲਦੇ ਸਾਰੇ ਫੀਡਰ ਮਾਨਗੜ,ਚੱਕਖੇਲਾਂ , ਧੂਤਕਲਾਂ,ਸੰਸਾਰਪੁਰ,ਮੱਕੋਵਾਲ,ਮਸਤੀਵਾਲ,ਪੰਡੋਰੀ ਅਟਵਾਲ, ਗੜਦੀਵਾਲਾ ਸ਼ਹਿਰ,ਗੜਦੀਵਾਲਾ ਖਾਲਸਾ ਕਾਲਜ,ਬਾਹਗਾ ਏ ਪੀ,ਧੁੱਗਾ ਏ ਪੀ,ਰੂਪੋਵਾਲ ਏ ਪੀ,ਤਲਵੰਡੀ ਜੱਟਾ ਏ ਪੀ ਆਦਿ ਸਾਰੇ ਘਰਾਂ/ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply