चब्बेवाल कांग्रेस महिला कार्यकर्ताओं द्वारा किसानों के हक में विशाल मार्च, निकाली जागो, मोदी सरकार को जगाने के लिए हर बनता प्रयास करना जरुरी: डा. चब्बेवाल

कुंभकरणी नींद सोई मोदी सरकार को जगाने के लिए हर बनता प्रयास करना जरुरी: डा. राज कुमार चब्बेवाल
-चब्बेवाल कांग्रेस महिला कार्यकर्ताओं ने किसानों के हक में निकाली जागो
होशियारपुर/चब्बेवाल (आदेश ) आज चब्बेवाल कांग्रेस महिला विंग ने मैडम सोनिया की अगुवाई में जागो निकाली। यह जागो किसानों के हक में तथा केन्द्र सरकार को किसानों के प्रदर्शनों पर दिखाई जा रही उदासीनता के विरोध में निकाली गई। इस मौके पर हलका विधायक डा. राज कुमार चब्बेवाल मुख्य मेहमान के तौर पर अपने सथियों के साथ शामिल हुए। इस अवसर पर मैडम सोनिया ने कहा कि इस जागो के माध्यम से हमने मोदी सरकार को संदेश दिया है कि अब अति हो चुकी है तथा उन्हें किसानों के रोष प्रदर्शनों एवं धरनों की तरफ ध्यान देते हुए उनकी मांगों को मानना चाहिए एवं काले कृषि कानून वापिस लेने चाहिए। इस दौरान एक पत्रकार द्वारा पूछे गए सवाल का जवाब देते हुए डा. राज कुमार चब्बेवाल ने कहा कि मोदी सरकार ऐसी कुंभकरणी नींद में है जिसे दिन-रात का कोई आभास नहीं है। जिसके चलते महिलाओं ने दिन में जागो निकाल कर केन्द्र को अपनी नींद से जागने की हुंकार भरी है। इस अवसर पर डा. राज ने कहा कि यह बहुत ही शर्मनाक है कि सुप्रीम कोर्ट द्वारा लाहनतें-मलामतें होने के बावजूद भी केन्द्र सरकार अडिय़ल रवैया अपनाए बैठी है। जागो में हलका चब्बेवाल के जिला परिषद, ब्लाक समिति सदस्यों के अलावा, कांग्रेसी पदाधिकारियों एवं किसान परिवारों की महिलाओं ने भाग लिया।

ਕੁੰਭਕਰਣੀ ਨੀਂਦ ਸੁੱਤੀ ਮੋਦੀ ਸਰਕਾਰ ਨੂੰ ਜਗਾਉਣ ਲਈ ਹਰ ਬਣਦਾ ਉਪਰਾਲਾ ਕਰਨਾ ਜਰੂਰੀ: ਡਾ. ਰਾਜ ਕੁਮਾਰ ਚੱਬੇਵਾਲ

-ਚੱਬੇਵਾਲ ਕਾਂਗਰਸ ਮਹਿਲਾ ਵਰਕਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਜਾਗੋ ਕੱਢੀ
ਹੁਸ਼ਿਆਰਪੁਰ/ਚੱਬੇਵਾਲ : ਅੱਜ ਚੱਬੇਵਾਲ ਕਾਂਗਰਸ ਦੇ ਮਹਿਲਾ ਵਿੰਗ ਨੇ ਮੈਡਮ ਸੋਨੀਆ ਦੀ ਅਗੁਵਾਈ ਹੇਠ ਜਾਗੋ ਕੱਢੀ। ਇਹ ਜਾਗੋ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਪ੍ਰਦਰਸ਼ਨਾਂ ਤੇ ਵਿਖਾਈ ਜਾ ਰਹੀ ਉਦਾਸੀਨਤਾ ਦੇ ਵਿਰੋਧ ਵਿੱਚ ਕੱਢੀ ਗਈ। ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਮੁੱਖ ਮਹਿਮਾਨ ਦੇ ਤੌਰ ਤੇ ਆਪਣੇ ਸਾਥੀਆਂ ਨਾਲ ਸ਼ਰੀਕ ਹੋਏ। ਇਸ ਮੌਕੇ ਤੇ ਮੈਡਮ ਸੋਨੀਆ ਨੇ ਕਿਹਾ ਕਿ ਇਸ ਜਾਗੋ ਰਾਹੀਂ ਅਸੀ ਮੋਦੀ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਹੁਣ ਅੱਤ ਹੋ ਚੁੱਕੀ ਹੈ ਤੇ ਉਹਨਾਂ ਨੂੰ ਕਿਸਾਨਾਂ ਦੇ ਰੋਸ਼ ਪ੍ਰਦਸ਼ਨਨਾਂ/ਧਰਨੀਆਂ ਤੇ ਧਿਆਨ ਦਿੰਦਿਆਂ ਉਹਨਾਂ ਦੀਆਂ ਮੰਗਾਂ ਮੰਨਦਿਆਂ ਕਾਲੇ ਕਾਨੂਨ ਵਾਪਸ ਲੈਣੇ ਚਾਹਿਦੇ ਹਨ। ਇੱਕ ਪੱਤਰਕਾਰ ਦੇ ਸੁਆਲ ਦਾ ਜਵਾਬ ਦਿੰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਅਜਿਹੀ ਕੁੰਭਕਰਣੀ ਨੀਂਦ ਵਿੱਚ ਹੈ ਜਿਸ ਨੂੰ ਦਿਨ-ਰਾਤ ਦਾ ਕੋਈ ਅਹਿਸਾਸ ਨਹੀਂ। ਇਸ ਲਈ ਇਹਨਾਂ ਮਹਿਲਾਵਾਂ ਨੇ ਦਿਨੇ ਜਾਗੋ ਕੱਢ ਕੇ ਕੇਂਦਰ ਨੂੰ ਆਪਣੀ ਨੀਂਦ ਤੋਂ ਜਾਗਣ ਲਈ ਵੰਗਾਰਿਆ ਹੈ। ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਇਹ ਬੇਹਦ ਸ਼ਰਮਨਾਕ ਹੈ ਕਿ ਸੁਪਰੀਮ ਕੋਰਟ ਵੱਲੋਂ ਲਾਹਨਤਾਂ-ਮਲਾਮਤਾਂ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਅੜੀਅਲ ਰਵੱਈਆ ਅਪਣਾਈ ਬੈਠੀ ਹੈ। ਜਾਗੋ ਵਿੱਚ ਹਲਕਾ ਚੱਬੇਵਾਲ ਦੇ ਜਿਲਾ ਪ੍ਰੀਸ਼ਦ, ਬਲਾਕ ਸੰਮਤਿ ਮੈਂਬਰਾਂ, ਕਾਂਗਰਸੀ ਅੋਹਦੇਦਾਰਾਂ ਅਤੇ ਕਿਸਾਨ ਪਰਿਵਾਰਾਂ ਦੀਆਂ ਮਹਿਲਾਵਾਂ ਨੇ ਭਾਗ ਲਿਆ।

 
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply