LATEST – DNO. DR. SUNEEL AHIR : ਸਿਹਤ ਕਰਮਚਾਰੀ ਆਪਣੇ ਅਧੀਨ ਆਉਦੇ ਪਿੰਡਾ ਵਿੱਚ ਲੋਕਾਂ ਨੂੰ ਤੰਬਾਕੂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਤੰਬਾਕੂ ਵਿਰੋਧੀ ਕਨੂੰਨ ਕੋਟਪਾ ਨੂੰ ਲਾਗੂ ਕਰਨ

HOSHIARPUR (ADESH PARMINDER SINGH, GS SHANAEਸਿਹਤ ਵਿਭਾਗ ਹੁਸ਼ਿਆਰਪੁਰ ਦੇ ਤੰਬਾਕੂ ਕੰਟਰੋਲ ਸੈਲ ਵੱਲੋ ਜਿਲੇ ਦੇ ਮਲਟੀਪਰਪਜ ਹੈਲਥ ਵਰਕਰ ਅਤੇ ਮਲਟੀਪਰਪਜ ਹੈਲਥ ਸੁਪਰਵੀਜਰਾਂ ਨੂੰ ਤੰਬਾਕੂ ਵਿਰੋਧੀ ਕਨੂੰਨਾਂ ਅਤੇ ਤੰਬਾਕੂ ਨੋਸੀ ਦੇ ਦੁਸ਼ਟ ਪ੍ਰਭਾਵਾਂ ਸਬੰਧੀ ਜਾਗਰੂਕਤਾ ਵਰਕਸ਼ਾਪ ਦੇ ਅਯੋਜਨ ਕੀਤਾ ਗਿਆ ।

 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾਂ ਨੋਡਲ ਅਫਸਰ ਤੰਬਾਕੂ ਕੰਟਰੋਲ ਡਾ ਸੁਨੀਲ ਅਹੀਰ ਨੇ ਦੱਸਿਆ ਕਿ ਹੈਲਥ ਵਰਕਰਾਂ ਨੂੰ ਤੰਬਾਕੂ ਸੰਬਧੀ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਹੁਸ਼ਿਆਰਪੁਰ ਜਿਲੇ ਦੇ ਪਿੰਡਾ ਦੇ ਪੱਧਰ ਉਪਰ ਸਿਹਤ ਸਬੰਧੀ ਪ੍ਰੋਗਰਾਮਾ ਨੂੰ ਸੰਚਾਰੂ ਢੰਗ ਨਾਲ ਚਲਾਉਣ ਦਾ ਉਪਰਾਲਾ ਹੈ । ਇਹ ਵਰਕਰ ਅਸਲ ਵਿੱਚ ਜਮੀਨੀ ਪੱਧਰ ਉਪਰ ਸਿਹਤ ਸਬੰਧੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਾਲੇ ਕਰਮਚਾਰੀ ਹਨ ਅਤੇ ਉਹਨਾਂ ਨੂੰ ਸਮੇ ਸਮੇ ਤੇ ਵਰਕਸ਼ਾਪ ਦਾ ਅਯੋਜਨ ਕਰਕੇ ਤੰਬਾਕੂ ਸਬੰਧੀ ਜਾਣਕਾਰੀ ਮੁਹੀਆ ਕਰਵਾਈ ਜਾਦੀ ਹੈ ।

ਇਸ ਸਮਾਗਮ ਨੂੰ ਸਬੋਧਨ ਕਰਦਿਆ ਉਹਨਾਂ ਕਿਹਾ ਕਿ ਹਰ  ਸਿਹਤ ਕਰਮਚਾਰੀ ਆਪਣੇ ਅਧੀਨ ਆਉਦੇ ਪਿੰਡਾ ਵਿੱਚ ਲੋਕਾਂ ਨੂੰ ਤੰਬਾਕੂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਨੂੰ ਤੰਬਾਕੂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਨਾਲ ਤੰਬਾਕੂ ਵਿਰੋਧੀ ਕਨੂੰਨ ਕੋਟਪਾ ਨੂੰ ਲਾਗੂ ਕਰਨਗੇ । ਪਿੰਡਾ ਦੇ ਸਰਪੰਚਾ ਪੰਚਾ ਨੂੰ ਤੰਬਾਕੂ ਰਹਿਤ ਪਿੰਡ ਬਣਾਉਣ ਵਾਸਤੇ ਮਤਾ ਪਾਸ ਕਰਨ ਵਾਸਤੇ ਪ੍ਰੇਰਤ ਕਰਨਗੇ । ਜਿਸ ਦੇ ਤਹਿਤ ਪਿੰਡਾ ਤੰਬਾਕੂ ਮੁੱਕਤ ਪਿੰਡ ਐਲਨਿਆ ਜਾਵੇਗਾ ਅਤੇ ਤੰਬਾਕੂ ਨੋਸ਼ੀ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ।

ਇਸ ਸਮਾਗਮ ਨੂੰ ਕੋਸਲਰ ਸੰਦੀਪ ਕੁਮਾਰੀ ਨੇ ਹਾਜਰੀਨ ਨੂੰ ਤੰਬਾਕੂ ਦੇ ਦੁਸ਼ਟ ਪ੍ਰਭਾਵਾਂ ਸੰਬਧੀ ਜਾਣਕਾਰੀ ਦਿੱਤੀ ਅਤੇ ਕੈਸਰ ਦੇ ਮਰੀਜ 50 ਪ੍ਰਤੀਸ਼ਤ ਕੈਸਰ ਕਾਰਨ ਹੁੰਦੇ ਹਨ । ਮੂੰਹ ਦੇ ਕੈਸਰ ਦਾ 90 ਪ੍ਰਤੀਸ਼ਤ ਫੇਫੜਿਆ ਦਾ ਕੈਸਰ ਸਿਗਰਟ ਅਤੇ ਬੀੜੀ ਪੀਣ ਕਾਰਨ ਹੁੰਦਾ 

Related posts

Leave a Reply