LETEST..ਜਰੂਰੀ ਮੁਰੰਮਤ ਕਾਰਨ 18 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 17 ਫਰਵਰੀ ( CHOUDHARY) : ਪ੍ਰੈਸ ਨੂੰ ਜਾਣਕਾਰੀ ਦਿਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਕਿ 18  ਫਰਵਰੀ ਦਿਨ ਵੀਰਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ।ਉਨਾਂ ਦੱਸਿਆ ਕਿ 66 ਕੇ ਵੀ ਸਬ ਸਟੇਸਨ ਗੜਦੀਵਾਲਾ ਤੋਂ ਚੱਲਦੇ ਸਾਰੇ 11ਕੇ ਵੀ ਵੀਡਰ ਗੜਦੀਵਾਲਾ,ਖਾਲਸਾ,ਕਾਲਜ ਗੜਦੀਵਾਲਾ, ਮਾਨਗੜ,ਮਸਤੀਵਾਲ, ਸੰਸਾਰਪੁਰ,ਮੋਕੋਵਾਲ,ਪੰਡੋਰੀ ਅਟਵਾਲ, ਧੂਤਕਲਾਂ,ਬਾਹਗਾ,ਤਲਵੰਡੀ ਜੱਟਾਂ ,ਧੁੱਗਾ-।,ਰੂਪੋਵਾਲ, ਚੱਕਖੇਲਾਂ,ਚੱਕ  ਨੂਰਅਲੀ,ਕੋਲਡ ਸਟੋਰ ਗੜਦੀਵਾਲਾ,ਅੰਬਾਲਾ ਜੱਟਾਂ,ਸੂਗਰ ਮਿਲਜ ਰੰਧਾਵਾ ਆਦਿ ਤੇ ਚੱਲਦੇ ਪਿੰਡ , ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply