ਵੱਡੀ ਖ਼ਬਰ : ਜਗਦੀਸ਼ ਬੱਧਣ ਦੀ ਅਗੁਵਾਈ ਚ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਨਗਰ ਕਮੇਟੀ ਵਲੋਂ ਸ਼ਾਨਦਾਰ ਨਗਰ ਕੀਰਤਨ ਆਯੋਜਿਤ

ਹੁਸ਼ਿਆਰਪੁਰ (ਆਦੇਸ਼ )  ਜਗਦੀਸ਼ ਬੱਧਣ ਦੀ ਅਗੁਵਾਈ ਚ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਨਗਰ ਕਮੇਟੀ ਵਲੋਂ ਸ਼ਾਨਦਾਰ ਨਗਰ ਕੀਰਤਨ ਆਯੋਜਿਤਕੀਤਾ ਗਿਆ , ਕਈ ਪ੍ਰਮੁੱਖ ਸਖਸ਼ੀਅਤਾਂ ਦੀ ਸਾਧ  ਸੰਗਤ ਸਮੇਤ ਸ਼ਮੂਲੀਅਤ ਕੀਤੀਵੀ ਗਈ।  ਇਹ ਨਗਰ ਕੀਰਤਨ ਲੱਗਭੱਗ 4 ਕਿਲੋ ਮੀਟਰ ਲੰਬਾ ਸੀ। 

ਇਸ ਦੌਰਾਨ ਸਰਕਾਰੀ ਸੇਵਾ ਬਤੌਰ ਅਫ਼ਸਰ ਰਹੇ ਜਗਦੀਸ਼ ਬੱਧਣ  ਨੇ ਕਿਹਾ ਕਿ ਇਹ ਇਤਿਹਾਸਿਕ  ਸ਼੍ਰੀ ਗੁਰੂ ਰਵਿਦਾਸ ਨਗਰ ਕਮੇਟੀ ਵਲੋਂ ਸ਼ਾਨਦਾਰ ਨਗਰ ਕੀਰਤਨ  ਹੋ ਨਿਬੜਿਆ।  ਓਹਨਾ ਕਿਹਾ ਕਿ  ਇਸ ਵਿੱਚ  ਸੰਤ ਸਰਬਜੀਤ ਵਿਰਦੀ , ਰਾਮ ਜੀ  ਦਾਸ , ਸੰਤ  ਸਤਨਾਮ ਦਾਸ ਨਰੂੜ , ਸੰਤ ਰਿਸ਼ੀ ਦਾਸ ਨਵਾਂ ਸ਼ਹਿਰ , ਸੰਤ ਬੇਲਾ ਦਾਸ ਨਰੂੜ ,  ਸੰਤ ਰਾਮ ਮੂਰਤੀ ਨਾਰਾ , ਸੰਤ ਚਰਨ ਦਾਸ ਪਤਿਅਧਿ , ਸੰਤ ਚਰਨ ਦਾਸ ਪਤੀਅਧਿ   ਪਿਆਰਾ ਸਿੰਘ ਬੱਧਣ , ਕ੍ਰਿਸ਼ਨ ਲਾਲ ਜੀ ਵੜੈਚ , ਓਮ ਲਾਲ ਸੰਧੂ, ਸੂਰਜ਼ ਬੈਂਸ , ਸਤਿੰਦਰ ਰੋਸ਼ਨ ,  ਤਪਾਲ ਚੱਬੇਵਾਲ, ਗੁਰਮੇਲ ਝਿਮ , ਮਾਰੂਤੀ ਸੁਜ਼ੂਕੀ ਹੁਸ਼ਿਆਰਪੁਰ ਦੇ ਅਜਵਿੰਦਰ ਸਿੰਘ, ਹੋਟਲ ਅੰਮ੍ਰਿਤਸਰੀ ਦੇ ਮਲਿਕ ਕਸ਼ਮੀਰ ਸਿੰਘ  ਤੇ ਕਈ ਬਹੁ ਮੁਖੀ  ਸਖ਼ਸ਼ਿਯਤਾਂ ਮੌਜੂਦ ਸਨ। 

Related posts

Leave a Comment